ਸਮੱਗਰੀ 'ਤੇ ਜਾਓ

ਐੱਸਪੇਰਾਂਤੋ ਦਾ ਆਧੁਨਿਕ ਵਿਕਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐੱਸਪੇਰਾਂਤੋ ਦੇ ਆਧੁਨਿਕ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਸ਼ਾ 1905 ਤੋਂ ਬਾਅਦ ਲਗਭਗ ਸਥਿਰ ਹੈ। ਇਹ 1905 ਦੇ ਬੋਲੋਨ ਐਲਾਨ ਦਾ ਸਿੱਟਾ ਹੈ। ਇਸ ਤੋਂ ਬਾਅਦ ਐੱਸਪੇਰਾਂਤੋ ਵਿੱਚ ਕੀਤੀਆਂ ਤਬਦੀਲੀਆਂ ਨੂੰ ਵੱਖਰੀਆਂ ਭਾਸ਼ਾਵਾਂ ਵਜੋਂ ਵੇਖਿਆ ਜਾਂਦਾ ਹੈ ਅਤੇ ਇਹਨਾਂ ਨੂੰ ਐੱਸਪੇਰਾਂਤੋ ਭਾਈਚਾਰੇ ਦੁਆਰਾ ਅੰਗੌਲਾ ਕਰ ਦਿੱਤਾ ਗਿਆ ਹੈ।