ਅਰਚਨਾ(ਅਭਿਨੇਤਰੀ)
ਦਿੱਖ
ਅਰਚਨਾ | |
---|---|
ਪੇਸ਼ਾ | ਅਭਿਨੇਤਰੀ ਅਤੇ ਡਾਂਸਰ |
ਸਰਗਰਮੀ ਦੇ ਸਾਲ | 1980–ਹੁਣ ਤੱਕ |
ਪੁਰਸਕਾਰ | ਨੈਸ਼ਨਲ ਫ਼ਿਲਮ ਅਵਾਰਡ |
ਅਰਚਨਾ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਨਿਪੁੰਨ ਕੁੱਚਿਪੁੜੀ ਅਤੇ ਕੱਥਕ ਡਾਂਸਰ ਦੇਤੌਰ ਤੇ ਜਾਣੀ ਜਾਂਦੀ ਹੈ। ਇਹ ਦੱਖਣੀ ਭਾਰਤੀ ਫਿਲਮ ਉਦਯੋਗ ਵਿੱਚ ਕੰਮ ਲਈ ਜਾਣੀ ਜਾਂਦੀ ਹੈ।[1][2] ਇਸ ਨੇ ਨੈਸ਼ਨਲ ਫਿਲਮ ਅਵਾਰਡ ਵਧੀਆ ਅਦਾਕਾਰਾ ਲਈ, ਦੋ ਵਾਰ ਇਸ ਦੇ ਵੀਡੂ ਅਤੇ ਦਾਸੀ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਕੰਮ ਕਰਣ ਲਈ ਮਿਲਆ।
ਮੁੱਢਲਾ ਜੀਵਨ ਅਤੇ ਕੈਰੀਅਰ
[ਸੋਧੋ]ਅਰਚਨਾ ਦਾ ਜਨਮ ਡੇਲਟਾ ਖ਼ੇਤਰ ਵਿੱਚ ਤੇਲਗੂ ਪਰਿਵਾਰ ਵਿੱਚ ਪੈਦਾ ਹੋਇਆ ਸੀ। ਇਸ ਨੇ ਤਮਿਲਨਾਡੁ ਦੇ ਇੰਸਟੀਚਿਊਟ ਆਫ ਫਿਲਮ ਤਕਨਾਲੋਜੀ ਵਿੱਚ ਗ੍ਰੈਜੂਏਟ ਤੱਕ ਅਦਾਕਾਰੀ ਕੀਤੀ। ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਹਿੰਦੀ ਫਿਲਮ ਯਾਦੋਂ ਕੀ ਬਾਰਾਤ (1973) ਨਾਲ ਕੀਤੀ।
ਇਸ ਨੇ ਤੇਲਗੂ, ਤਮਿਲ, ਕੰਨੜ ਅਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। [3]
ਸਨਮਾਨ
[ਸੋਧੋ]- ਵਧੀਆ ਅਭਿਨੇਤਰੀ -ਵੀਡੂ - 1987
- ਵਧੀਆ ਅਭਿਨੇਤਰੀ -ਦਾਸੀ - 1988
References
[ਸੋਧੋ]- ↑ "Waiting for good roles: Archana". The Hindu. 4 May 2007. Archived from the original on 25 ਜਨਵਰੀ 2013. Retrieved 8 May 2010.
{{cite web}}
: Unknown parameter|dead-url=
ignored (|url-status=
suggested) (help) - ↑ "Star Talk - Archana". IndiaGlitz. 22 August 2007. Archived from the original on 24 ਅਗਸਤ 2007. Retrieved 8 May 2010.
- ↑ "35th National Film Awards" (PDF). iffi.nic.in. Directorate of Film Festivals. p. 29. Archived from the original (PDF) on 21 ਜੁਲਾਈ 2011. Retrieved 7 August 2011.
{{cite web}}
: Unknown parameter|dead-url=
ignored (|url-status=
suggested) (help)