ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/7 ਫ਼ਰਵਰੀ
ਦਿੱਖ
- 1810 – ਮਹਾਰਾਜਾ ਰਣਜੀਤ ਸਿੰਘ ਨੇ ਸਾਹੀਵਾਲ 'ਤੇ ਕਬਜ਼ਾ ਕੀਤਾ।
- 1812 – ਮਸ਼ਹੂਰ ਅੰਗਰੇਜ਼ੀ ਕਵੀ ਲਾਰਡ ਬਾਇਰਨ ਨੇ ਹਾਊਸ ਆਫ਼ ਲਾਰਡਜ਼ ਵਿਚ ਪਹਿਲਾ ਲੈਕਚਰ ਕੀਤਾ।
- 1812 – ਅੰਗਰੇਜ਼ ਲੇਖਕ ਅਤੇ ਸਮਾਜਕ ਆਲੋਚਕ ਚਾਰਲਸ ਡਿਕਨਜ਼ ਦਾ ਜਨਮ।
- 1915 – ਚਲਦੀ ਗੱਡੀ ਵਿਚੋਂ ਪਹਿਲਾ ਵਾਇਰਲੈੱਸ ਮੈਸੇਜ ਭੇਜਿਆ ਗਿਆ।
- 1915 – ਭਾਰਤੀ ਰਾਜਨੀਤਕ ਆਗੂ, ਸਾਮਾਜਕ ਕਾਰਕੁਨ, ਸਮਾਜ ਸੁਧਾਰਕ ਸ਼ੀਲਾ ਕੌਲ ਦਾ ਜਨਮ।
- 1948 – ਭਾਰਤੀ ਕਮਿਊਨਿਸਟ ਸਿਆਸਤਦਾਨ ਪ੍ਰਕਾਸ਼ ਕਰਤ ਦਾ ਜਨਮ।
- 1965 – ਅਮਰੀਕਾ ਨੇ ਵੀਅਤਨਾਮ ਵਿਚ ਲਗਾਤਾਰ ਬੰਬਾਰੀ ਸ਼ੁਰੂ ਕੀਤੀ।
- 1978 – ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ ਗ਼ੁਲਾਮ ਮੁਸਤੁਫ਼ਾ ਤਬੱਸੁਮ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਫ਼ਰਵਰੀ • 7 ਫ਼ਰਵਰੀ • 8 ਫ਼ਰਵਰੀ