ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 11
ਦਿੱਖ
- 1842 – ਰਾਣੀ ਚੰਦ ਕੌਰ ਨੂੰ ਧਿਆਨ ਸਿੰਘ ਡੋਗਰਾ ਨੇ ਕਤਲ ਕਰਵਾਇਆ।
- 1897 – ਭਾਰਤੀ ਅਜਾਦੀ ਕਰਾਂਤੀਕਾਰੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦਾ ਮੌਢੀ ਰਾਮ ਪ੍ਰਸਾਦ ਬਿਸਮਿਲ ਦਾ ਜਨਮ ਹੋਇਆ।
- 1937 – ਰੂਸ ਦੇ ਹਾਕਮ ਜੋਸਫ ਸਟਾਲਿਨ ਨੇ ਰੈਡ ਆਰਮੀ ਦੇ ਜਰਨੈਲਾਂ ਦਾ ਸਫਾਇਆ ਕਰਨਾ ਸ਼ੁਰੂ ਕੀਤਾ।
- 1938 – ਦੂਸਰਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1947 – ਭਾਰਤੀ ਰਾਜਨੇਤਾ ਲਾਲੂ ਪ੍ਰਸਾਦ ਯਾਦਵ ਦਾ ਜਨਮ ਹੋਇਆ।
- 1993 – ਫ਼ਿਲਮ ਜੁਰਾਸਿਕ ਪਾਰਕ ਰਲੀਜ ਹੋਈ।
- 1964 – ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ ਦਾਸ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਤੇ ਕੈਰੋ ਨੂੰ ਦੋਸ਼ੀ ਕਰਾਰ ਦਿੱਤਾ।
- 1993– ਪੰਜਾਬੀ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਦਾ ਜਨਮ।(ਦੇਖੋ ਚਿੱਤਰ)