ਸਮੱਗਰੀ 'ਤੇ ਜਾਓ

ਗੱਲ-ਬਾਤ:ਸ਼੍ਰੋਮਣੀ ਅਕਾਲੀ ਦਲ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

User:Mulkh Singh ਜੀ, ਇਸ ਲੇਖ ਵਿੱਚ ਬਹੁਤ ਸਾਰੀਆਂ ਗੱਲਾਂ ਮੈਨੂੰ ਠੀਕ ਨਹੀਂ ਲੱਗ ਰਹੀਆਂ। ਅਤੇ ਇਹ ਜਾਣਕਾਰੀ ਤੋਂ ਵੱਧ ਲੋਕਾਂ ਨੂੰ ਕਿਸੇ ਪਾਸੇ ਸੇਧ ਦੇ ਰਿਹਾ ਹੈ, ਜੋ ਕਿ ਵਿਕੀਪੀਡੀਆ ਦੇ ਨਿਯਮਾਂ ਦੇ ਉਲਟ ਹੈ। ਕਿਰਪਾ ਕਰਕੇ ਤੁਸੀਂ ਅੰਗਰੇਜ਼ੀ ਵਾਲੇ ਲੇਖ ਨਾਲ ਤੁਲਨਾ ਕਰਕੇ ਇਸਨੂੰ ਬਿਹਤਰ ਬਣਾਉਣ ਦਾ ਯਤਨ ਕਰੋ ਤਾਂ ਕਿ ਇਹ ਲੇਖ ਸੰਤੁਲਿਤ ਹੋਵੇ ਅਤੇ ਇਸਦਾ ਝੁਕਾਅ ਕਿਸੇ ਪਾਸੇ ਵੀ ਨਾ ਹੋਵੇ। ਧੰਨਵਾਦ। Nirmal Brar (ਗੱਲ-ਬਾਤ) 06:07, 30 ਅਪਰੈਲ 2019 (UTC)[ਜਵਾਬ]

Nirmal Brar (ਗੱਲ-ਬਾਤ) ਮੈਂ ਇਸ ਲੇਖ ਵਿੱਚ ਉਹੀ ਕੁਝ ਸ਼ਾਮਿਲ ਕੀਤਾ ਹੈ ਜੋ ਅਖਬਾਰਾਂ ਵਿੱਚ ਪਿਛਲੇ ਸਮੇਂ ਤੋਂ ਲਿਖਿਆ ਗਿਆ ਹੈ। ਆਪਣੇ ਵੱਲੋਂ ਕੁਝ ਵੀ ਨਹੀਂ ਜੋੜਿਆ । ਹਰ ਸੋਧ ਨਾਲ ਹਵਾਲਾ ਦਿੱਤਾ ਗਿਆ ਹੈ। ਮੇਰੀ ਇਸ ਬਾਰੇ ਕੋਈ ਕੋਈ ਪੂਰਵ ਧਾਰਨਾ ਨਹੀਂ ਜੁੜੀ ਹੋਈ। ਫਿਰ ਵੀ ਤੁਹਾਨੂੰ ਜਾਂ ਕਿਸੇ ਹੋਰ ਵਰਤੋਂਕਾਰ ਨੂੰ ਇਹ ਸਹੀ ਨਹੀਂ ਲੱਗ ਰਿਹਾ ਤਾਂ ਤੁਸੀਂ ਇਸ ਨੂੰ ਤਬਦੀਲ ਕਰ ਸਕਦੇ ਹੋ। Mulkh Singh (ਗੱਲ-ਬਾਤ) 06:37, 30 ਅਪਰੈਲ 2019 (UTC) Nirmal Brar (ਗੱਲ-ਬਾਤ)ਸ਼੍ਰੋਮਣੀ ਅਕਾਲੀ ਦਲ ਦਾ ਅੰਗਰੇਜ਼ੀ ਪੇਜ ਪੰਜਾਬੀ ਨਾਲੋਂ ਵੱਧ ਨਿਰਪੱਖ ਅਤੇ ਅੰਕੜਿਆਂ ਨਾਲ ਭਰਿਆ ਹੋਇਆ ਹੈ। ਪੰਜਾਬੀ ਪੇਜ ਨੂੰ ਇਸ ਵਰਗਾ ਬਣਾਉਣ ਦੀ ਕੋਸ਼ਿਸ਼ ਰਹੇਗੀ ਜੀ। Mulkh Singh (ਗੱਲ-ਬਾਤ) 06:57, 30 ਅਪਰੈਲ 2019 (UTC)[ਜਵਾਬ]