ਸਮੱਗਰੀ 'ਤੇ ਜਾਓ

ਬੱਤੀ ਵਾਲੀਆਂ ਗੱਡੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੱਤੀ ਵਾਲੀਆਂ ਗੱਡੀਆਂ ਵਾਹਨ ’ਤੇ ਲਾਲ ਬੱਤੀ ਸਿਰਫ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਕੈਬਨਿਟ ਮੰਤਰੀ, ਮੁੱਖ ਮੰਤਰੀ, ਰਾਜਪਾਲ, ਸੀਨੀਅਰ ਜੱਜਾਂ ਜਾਂ ਕੁਝ ਲੋੜਵੰਦ ਵਿਅਕਤੀਆਂ ਹੀ ਕਰ ਸਕਦੇ ਹਨ। ਐਮਰਜੈਂਸੀ ਵਾਹਨਾਂ, ਪੁਲੀਸ ਦੀਆਂ ਗੱਡੀਆਂ ਨੂੰ ਹੀ ਇਸ ਦਾ ਅਧਿਕਾਰ ਹੋਣਾ ਚਾਹੀਦਾ ਹੈ। ਭਾਰਤ 'ਚ ਗੱਡੀਆਂ ’ਤੇ ਲੱਗੀ ਲਾਲ ਜਾਂ ਪੀਲੀ ਜਾਂ ਨੀਲੀ ਬੱਤੀ ਨੂੰ ਜਾਣੇ ਮਾਣੇ ਅਧਿਕਾਰੀ ਜਾਂ ਮੰਤਰੀ ਹੀ ਲਗਾ ਸਕਦੇ ਹਨ। ਲਾਲ ਬੱਤੀ ਕਾਰਨ ਵੀ ਆਈ ਪੀ ਨੂੰ ਕੋਈ ਕਿਤੇ ਰੋਕ-ਟੋਕ ਨਹੀਂ ਸਕਦਾ। ਸਰਕਾਰੀ ਅਫਸਰਾਂ ਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਦੀ ਗੱਡੀ ਉਪਰ ਵੀ ਨੀਲੀ, ਲਾਲ ਬੱਤੀ ਹੁੰਦੀ ਹੈ। ਭਾਰਤ ਸਰਕਾਰ ਨੇ ਬੱਤੀ ਦੀ ਵਰਤੋਂ ਨੂੰ ਸੰਵਿਧਾਨਕ ਅਹੁਦਿਆਂ[1] ’ਤੇ ਤਾਇਨਾਤ ਅਧਿਕਾਰੀਆਂ ਤਕ ਸੀਮਤ ਕਰਨ ਦਾ ਫੈਸਲਾ ਲਿਆ ਹੈ। ਲਾਲ ਬੱਤੀ ਦੀ ਵਰਤੋਂ ਦਾ ਅਸਲ ਮੰਤਵ ਫੌਰੀ ਤੌਰ ’ਤੇ ਕਿਸੇ ਖਾਸ ਮੌਕੇ ’ਤੇ ਨਿਰਵਿਘਨ ਸਰਕਾਰੀ ਸਹਾਇਤਾ ਪਹੁੰਚਾਉਣਾ ਹੁੰਦਾ ਹੈ। ਲੋੜਵੰਦ ਥਾਵਾਂ, ਜਿਵੇਂ ਸੜਕ ਦੁਰਘਟਨਾ ਸਥਲ, ਹਸਪਤਾਲ, ਉੱਚ ਅਧਿਕਾਰੀ ਜਾਂ ਅਦਾਲਤਾਂ ਵੱਲੋਂ ਪ੍ਰਵਾਨਤ ਵਿਅਕਤੀਆਂ, ਨੇਤਾਵਾਂ, ਮੰਤਰੀਆਂ ਨੂੰ ਵਿਧਾਨ ਸਭਾ, ਸੰਸਦ ਜਾਂ ਮੀਟਿੰਗ ਸਥਾਨ ’ਤੇ ਸਮੇਂ ਸਿਰ ਪਹੁੰਚਾਉਣਾ ਇਸ ਦਾ ਉਦੇਸ਼ ਹੁੰਦਾ ਹੈ।

ਲਾਲ ਬੱਤੀ

[ਸੋਧੋ]

ਲਾਲ ਬੱਤੀ ਬਿਨਾਂ ਫਲੈਸ

[ਸੋਧੋ]

ਨੀਲੀ ਜਾਂ ਪੀਲੀ ਬੱਤੀ

[ਸੋਧੋ]
  • ਜ਼ਿਲ੍ਹਾ ਜੱਜ
  • ਜ਼ਿਲ੍ਹਾ ਕਲੈਕਟਰ
  • ਆਮਦਨ ਟੈਕਸ ਕਮਿਸਨਰ


ਲਾਲ ਬੱਤੀ

[ਸੋਧੋ]
  • ਲੈਫਟੀਨੈਟ ਗਵਰਨਰ
  • ਮੁੱਖ ਮੰਤਰੀ
  • ਦਿੱਲੀ ਹਾਈ ਕੋਰਟ ਦੇ ਜੱਜ
  • ਵਿਧਾਨ ਸਭਾ ਦਾ ਸਪੀਕਰ
  • ਪ੍ਰਾਂਤ ਕੈਬਨਿਟ ਮੰਤਰੀ
  • ਵਿਧਾਨ ਸਭਾ ਦਾ ਵਿਰੋਧੀ ਧਿਰ ਦਾ ਨੇਤਾ

ਲਾਲ ਬੱਤੀ ਬਿਨਾਂ ਫਲੈਸ

[ਸੋਧੋ]
  • ਰਾਜ ਇਲੈਕਸ਼ਨ ਕਮਿਸ਼ਨਰ
  • ਵਿਧਾਨ ਸਭਾ ਦਾ ਡਿਪਟੀ ਸਪੀਕਰ
  • ਚੀਫ ਸੈਕਟਰੀ

ਨੀਲੀ ਬੱਤੀ

[ਸੋਧੋ]
  • ਚੀਫ ਜੁਡੀਸੀਅਲ ਮਜਿਸਟ੍ਰੈਟ
  • ਜ਼ਿਲ੍ਹਾ ਮਜਿਸਟ੍ਰੇਟ ਅਤੇ ਹੋਰ ਆਈ ਏ ਅਫਸਰ
  • ਆਈ ਪੀ ਐਸ ਅਫਸਰ

ਨੀਲੀ ਬੱਤੀ

[ਸੋਧੋ]
  • ਪੁਲਿਸ ਦੀ ਗੱਤੀ
  • ਐਬੂਲਨਸ
  • ਵੀਵੀਆਈਪੀ ਐਸਕੋਰਟ ਗੱਡੀ

ਪੀਲੀ ਬੱਤੀ

[ਸੋਧੋ]
  • ਜ਼ਿਲ੍ਹਾ ਅਤੇ ਸੈਸਨ ਜੱਜ
  • ਅਡੀਸ਼ਨਲ ਜ਼ਿਲ੍ਹਾ ਜੱਜ

ਹਵਾਲੇ

[ਸੋਧੋ]
  1. "Central Motor Vehicles Rules of 1989" (PDF). Tamil Nadu Govt. Archived from the original (PDF) on ਮਈ 30, 2012. Retrieved ਜਨਵਰੀ 16, 2016. {{cite web}}: Unknown parameter |dead-url= ignored (|url-status= suggested) (help)