ਕੇ. ਚੰਦਰਸ਼ੇਖਰ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲਵਕੁੰਟਲ ਚੰਦਰਸ਼ੇਖਰ ਰਾਓ
कल्वकुंतल चंद्रशेखर राव
కల్వకుంట్ల చంద్రశేఖర రావు
1st Chief Minister of Telangana
ਦਫ਼ਤਰ ਸੰਭਾਲਿਆ
2 ਜੂਨ 2014
ਗਵਰਨਰE.S.L. Narasimhan
ਤੋਂ ਪਹਿਲਾਂOffice Established
Minister of Labour and Employment
ਦਫ਼ਤਰ ਵਿੱਚ
22 ਮਈ 2004 – 2006
ਪ੍ਰਧਾਨ ਮੰਤਰੀਮਨਮੋਹਨ ਸਿੰਘ
ਆਂਧਰਾ ਪ੍ਰਦੇਸ਼ ਦੀ ਵਿਧਾਨਸਭਾ ਅਸੈਂਬਲੀ ਦਾ ਡਿਪਟੀ ਸਪੀਕਰ
ਦਫ਼ਤਰ ਵਿੱਚ
1999–2001
Minister of Transport, Andhra Pradesh
ਦਫ਼ਤਰ ਵਿੱਚ
1996–1999
Minister of Drought & Relief, Andhra Pradesh
ਦਫ਼ਤਰ ਵਿੱਚ
1987–1988
ਪਾਰਲੀਮੈਂਟ ਦਾ ਮੈਂਬਰ
ਦਫ਼ਤਰ ਵਿੱਚ
2009–2014
ਹਲਕਾMahbubnagar, Andhra Pradesh (now in Telangana)
ਦਫ਼ਤਰ ਵਿੱਚ
2004–2009
ਹਲਕਾKarimnagar, Andhra Pradesh
(now in Telangana)
Member of the Legislative Assembly
ਦਫ਼ਤਰ ਸੰਭਾਲਿਆ
2014
ਹਲਕਾGajwel, Telangana State
ਦਫ਼ਤਰ ਵਿੱਚ
1985–2004
ਹਲਕਾSiddipet, Andhra Pradesh
(now in Telangana)
ਨਿੱਜੀ ਜਾਣਕਾਰੀ
ਜਨਮ (1954-02-17) 17 ਫਰਵਰੀ 1954 (ਉਮਰ 70)
ਸਿਦੀਪੇਟ, ਹੈਦਰਾਬਾਦ ਰਿਆਸਤ, ਭਾਰਤ
(ਹੁਣ ਤੇਲੰਗਾਨਾ, ਭਾਰਤ)
ਕੌਮੀਅਤਭਾਰਤੀ
ਸਿਆਸੀ ਪਾਰਟੀBharat Rashtra Samithi
ਜੀਵਨ ਸਾਥੀK. Shobha
ਬੱਚੇK. T. Rama Rao
K. Kavitha
ਰਿਹਾਇਸ਼ਹੈਦਰਾਬਾਦ, ਤੇਲੰਗਾਨਾ, ਭਾਰਤ
ਅਲਮਾ ਮਾਤਰOsmania University
ਵੈੱਬਸਾਈਟcm.telangana.gov.in

ਕਲਵਕੁੰਟਲ ਚੰਦਰਸ਼ੇਖਰ ਰਾਓ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਜ ਤੇਲੰਗਾਨਾ ਦਾ ਪਹਿਲਾ ਅਤੇ ਮੌਜੂਦਾ ਮੁੱਖ ਮੰਤਰੀ ਹੈ[1][2][3][4]। ਉਹ ਤੇਲੰਗਾਨਾ ਦੀ ਖੇਤਰੀ ਪਾਰਟੀ Bharat Rashtra Samithi ਦਾ ਪ੍ਰਧਾਨ ਹੈ[5]। ਉਹ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਗਾਜਵਾਲ ਚੋਣ ਖੇਤਰ ਤੋਂ ਚੋਣਾਂ ਜਿੱਤ ਕੇ ਵਿਧਾਨਸਭਾ ਦਾ ਮੈਂਬਰ ਬਣਿਆ। ਇਹ ਤੋਂ ਪਹਿਲਾਂ ਉਹ ਸਿਦੀਪੇਟ ਤੋਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਮੈਂਬਰ ਰਿਹਾ ਅਤੇ ਮਹਾਬੂਨਗਰ, ਕਰੀਮਨਗਰ ਅਤੇ ਮੇਡਕ ਤੋਂ ਪਾਰਲੀਮੈਂਟ ਦਾ ਮੈਂਬਰ ਰਿਹਾ। 2 ਜੂਨ 2014 ਵਿੱਚ ਉਸਨੇ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ[6]

ਹਵਾਲੇ[ਸੋਧੋ]

  1. "First Chief Minister of Telangana State KCR Profile". TelanganaNewsPaper.
  2. Telangana (13 March 2015). "Kalvakuntla Chandrashekar Rao KCR Profile". Telangana State Portal - Latest News Updates.
  3. "Kalvakuntla Chandrashekar Rao KCR Profile, Wiki". Telangana State।nformation, History, Tourism, News, Govt Jobs & Results. Archived from the original on 2016-02-26. Retrieved 2016-05-22. {{cite web}}: Unknown parameter |dead-url= ignored (|url-status= suggested) (help)
  4. "'Make in Telangana' should be a global standard: KCR". thehindu.com. The Hindu.
  5. "Telangana CM, K Chandrashekar Rao, a Hindi, but not English speaking CM in south।ndia". timesofindia.indiatimes.com. Retrieved 2014-08-03.
  6. http://timesofindia.indiatimes.com/india/Telangana-is-born-as-29th-state-K-Chandrasekhar-Rao-takes-oath-as-first-CM/articleshow/35939720.cms