ਕੇ. ਚੰਦਰਸ਼ੇਖਰ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਣਯੋਗ
ਕਲਵਕੁੰਟਲ ਚੰਦਰਸ਼ੇਖਰ ਰਾਓ
कल्वकुंतल चंद्रशेखर राव
కల్వకుంట్ల చంద్రశేఖర రావు
1st Chief Minister of Telangana
ਮੌਜੂਦਾ
ਦਫ਼ਤਰ ਸਾਂਭਿਆ
2 ਜੂਨ 2014
ਗਵਰਨਰE.S.L. Narasimhan
ਸਾਬਕਾOffice Established
Minister of Labour and Employment
In office
22 ਮਈ 2004 – 2006
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਆਂਧਰਾ ਪ੍ਰਦੇਸ਼ ਦੀ ਵਿਧਾਨਸਭਾ ਅਸੈਂਬਲੀ ਦਾ ਡਿਪਟੀ ਸਪੀਕਰ
In office
1999–2001
Minister of Transport, Andhra Pradesh
In office
1996–1999
Minister of Drought & Relief, Andhra Pradesh
In office
1987–1988
ਪਾਰਲੀਮੈਂਟ ਦਾ ਮੈਂਬਰ
In office
2009–2014
ਹਲਕਾMahbubnagar, Andhra Pradesh (now in Telangana)
In office
2004–2009
ਹਲਕਾKarimnagar, Andhra Pradesh
(now in Telangana)
Member of the Legislative Assembly
ਮੌਜੂਦਾ
ਦਫ਼ਤਰ ਸਾਂਭਿਆ
2014
ਹਲਕਾGajwel, Telangana State
In office
1985–2004
ਹਲਕਾSiddipet, Andhra Pradesh
(now in Telangana)
Personal details
Born (1954-02-17) 17 ਫਰਵਰੀ 1954 (ਉਮਰ 67)
ਸਿਦੀਪੇਟ, ਹੈਦਰਾਬਾਦ ਰਿਆਸਤ, ਭਾਰਤ
(ਹੁਣ ਤੇਲੰਗਾਨਾ, ਭਾਰਤ)
Political partyਤੇਲੰਗਾਣਾ ਰਾਸ਼ਟਰ ਸਮਿਤੀ
Spouse(s)K. Shobha
ChildrenK. T. Rama Rao
K. Kavitha
Residenceਹੈਦਰਾਬਾਦ, ਤੇਲੰਗਾਨਾ, ਭਾਰਤ
Alma materOsmania University
Religionਹਿੰਦੂ
Websitecm.telangana.gov.in

ਕਲਵਕੁੰਟਲ ਚੰਦਰਸ਼ੇਖਰ ਰਾਓ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਜ ਤੇਲੰਗਾਨਾ ਦਾ ਪਹਿਲਾ ਅਤੇ ਮੌਜੂਦਾ ਮੁੱਖ ਮੰਤਰੀ ਹੈ[1][2][3][4]। ਉਹ ਤੇਲੰਗਾਨਾ ਦੀ ਖੇਤਰੀ ਪਾਰਟੀ ਤੇਲੰਗਾਣਾ ਰਾਸ਼ਟਰ ਸਮਿਤੀ ਦਾ ਪ੍ਰਧਾਨ ਹੈ[5]। ਉਹ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਗਾਜਵਾਲ ਚੋਣ ਖੇਤਰ ਤੋਂ ਚੋਣਾਂ ਜਿੱਤ ਕੇ ਵਿਧਾਨਸਭਾ ਦਾ ਮੈਂਬਰ ਬਣਿਆ। ਇਹ ਤੋਂ ਪਹਿਲਾਂ ਉਹ ਸਿਦੀਪੇਟ ਤੋਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਮੈਂਬਰ ਰਿਹਾ ਅਤੇ ਮਹਾਬੂਨਗਰ, ਕਰੀਮਨਗਰ ਅਤੇ ਮੇਡਕ ਤੋਂ ਪਾਰਲੀਮੈਂਟ ਦਾ ਮੈਂਬਰ ਰਿਹਾ। 2 ਜੂਨ 2014 ਵਿੱਚ ਉਸਨੇ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ[6]

ਹਵਾਲੇ[ਸੋਧੋ]