ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਫ਼ਰਵਰੀ
ਦਿੱਖ
- 1483 – ਮੁਗਲ ਬਾਦਸ਼ਾਹ ਬਾਬਰ ਦਾ ਜਨਮ(ਮ. 1530)।
- 1779 – ਦੁਨੀਆਂ ਦੀ ਖੋਜ ਕਰਨ ਨਿਕਲੇ ਕਪਤਾਨ ਜੇਮਜ਼ ਕੁੱਕ ਨੂੰ ਹਵਾਈ (ਹੁਣ ਅਮਰੀਕਾ) ਵਿਚ ਕਤਲ ਕਰ ਦਿਤਾ ਗਿਆ।
- 1923 – ਬੱਬਰਾਂ ਨੇ ਸ਼ਰਧਾ ਰਾਮ ਪੁਲਿਸ ਟਾਊਟ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿਤਾ
- 1929 – ਅਲੈਗਜ਼ੈਂਡਰ ਫ਼ਲੈਮਿੰਗ ਨੇ ਪੈਨਸਲਿਨ ਦੀ ਖੋਜ ਕੀਤੀ ਜਿਸ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਹੁਣ ਵੀ ਇਸ ਦਾ ਕੋਈ ਬਦਲ ਨਹੀਂ ਹੈ।
- 1933 – ਭਾਰਤੀ ਫ਼ਿਲਮ ਕਲਾਕਾਰ ਮਧੂਬਾਲਾ ਦਾ ਜਨਮ।
- 1989 – ਇਰਾਨ ਦੇ ਲੀਡਰ ਅਤਾਉਲਾ ਖ਼ੁਮੈਨੀ ਸੈਟੇਨਿਕ ਵਰਸੇਜ ਦੇ ਲੇਖਕ ਸਲਮਾਨ ਰਸ਼ਦੀ ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।
- 2010 – ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਫ਼ਰਵਰੀ • 14 ਫ਼ਰਵਰੀ • 15 ਫ਼ਰਵਰੀ