ਆਦਿਲ ਮਨਸੂਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਦਿਲ ਮਨਸੂਰੀ
ਜਨਮਫ਼ਰੀਦ ਮੁਹੰਮਦ ਗੁਲਾਮਨਬੀ ਮਨਸੂਰੀ
(1936-05-18)ਮਈ 18, 1936
ਅਹਿਮਦਾਬਾਦ, ਗੁਜਰਾਤ
ਮੌਤ
ਕਲਮ ਨਾਮਆਦਿਲ ਮਨਸੂਰੀ
ਕਿੱਤਾਕਵੀ, ਨਾਟਕਕਾਰ, ਕੈਲੀਗ੍ਰਾਫਰ
ਰਾਸ਼ਟਰੀਅਤਾਭਾਰਤੀ
ਸ਼ੈਲੀਗ਼ਜ਼ਲ

ਆਦਿਲ ਮਨਸੂਰੀ ਇੱਕ ਵਿਖਿਆਤ ਕਵੀ, ਨਾਟਕਕਾਰ ਅਤੇ ਕੈਲੀਗ੍ਰਾਫਰ ਹੈ। ਉਸਨੇ ਕਈ ਭਾਸ਼ਾਵਾਂ ਜਿਵੇਂ ਹਿੰਦੀ, ਗੁਜਰਾਤੀ ਅਤੇ ਉਰਦੂ ਵਿੱਚ ਲਿਖਿਆ।

ਜੀਵਨ[ਸੋਧੋ]

ਆਦਿਲ ਮਨਸੂਰੀ ਦਾ ਜਨਮ ਅਹਿਮਦਾਬਾਦ ਵਿੱਚ 18 ਮਈ 1936 ਨੂੰ ਹੋਇਆ। ਉਸਨੇ ਮੁਢਲੀ ਸਿੱਖਿਆ ਪ੍ਰੇਮਚੰਦ ਰਾਇਚੰਦ ਟ੍ਰੇਨਿੰਗ ਕਾਲਜ, ਅਹਿਮਦਾਬਾਦ ਤੋਂ ਪ੍ਰਾਪਤ ਕੀਤੀ। ਉਸਦਾ ਬਚਪਨ ਦਾ ਨਾਮ ਫਰੀਦ ਮੁਹੰਮਦ ਗੁਲਾਮਨਬੀ ਮਨਸੂਰੀ ਸੀ।[1]

ਕਾਵਿ-ਨਮੂਨਾ[ਸੋਧੋ]

ਐਸੇ ਡਰੇ ਹੁਏ ਹੈਂ ਜ਼ਮਾਨੇ ਕੀ ਚਾਲ ਸੇ

ਘਰ ਮੇਂ ਭੀ ਪਾਂਵ ਰਖਤੇ ਹੈਂ ਹਮ ਤੋ ਸੰਭਾਲ ਕਰ

ਦਰਵਾਜ਼ਾ ਖਟਖਟਾ ਕੇ ਸਿਤਾਰੇ ਚਲੇ ਗਏ

ਖ਼ਾਬੋਂ ਕੀ ਸ਼ਾਲ ਓੜ ਕੇ ਮੈਂ ਊਂਘਤਾ ਰਹਾ

ਕੋਈ ਖ਼ੁਦਖੁਸ਼ੀ ਕੀ ਤਰਫ਼ ਚਲ ਦੀਆ

ਉਦਾਸੀ ਕੀ ਮੇਹਨਤ ਠਿਕਾਨੇ ਲਗੀ[2]

ਕਾਰਜ[ਸੋਧੋ]

ਉਹ ਗ਼ਜ਼ਲ ਦੇ ਪ੍ਰਯੋਗਾਤਮਕ ਰੂਪਾਂ ਵਿੱਚ ਦਿਲਚਸਪੀ ਰੱਖਦਾ ਸੀ। ਵਲੰਕ (1963), ਪਗਰਵ (1966), ਸਤਤ (1970), ਮਰਦ ਨਾ ਮਰਦ (2006), ਗਜ਼ਲਨਾ ਆਇਨਾਗਰਮਾ (2003) ਉਸਦੇ ਗ਼ਜ਼ਲ ਸੰਗ੍ਰਹਿ ਹਨ। ਹਾਲਾਂਕਿ ਉਸਨੇ ਕਈ ਹੋਰ ਰੂਪਾਂ ਵਿੱਚ ਕਵਿਤਾ ਲਿਖੀ, ਉਹ ਮੁੱਖ ਤੌਰ 'ਤੇ ਆਪਣੀਆਂ ਗ਼ਜ਼ਲਾਂ ਲਈ ਜਾਣਿਆ ਜਾਂਦਾ ਹੈ। ਉਸ ਦੀਆਂ ਗ਼ਜ਼ਲਾਂ ਉਰਦੂ ਗ਼ਜ਼ਲਾਂ ਤੋਂ ਪ੍ਰਭਾਵਿਤ ਹਨ। ਉਸਨੇ ਗੁਜਰਾਤੀ, ਹਿੰਦੀ ਅਤੇ ਉਰਦੂ ਵਿੱਚ ਇੱਕ ਭਾਸ਼ਾ ਦੇ ਸ਼ਬਦਾਂ ਦੀ ਦੂਜੀ ਭਾਸ਼ਾ ਵਿੱਚ ਸੁਤੰਤਰ ਵਰਤੋਂ ਨਾਲ ਗ਼ਜ਼ਲਾਂ ਲਿਖੀਆਂ।[3][4]

ਪੁਸਤਕਾਂ[ਸੋਧੋ]

ਹਵਾਲੇ[ਸੋਧੋ]

  1. https://en.wikipedia.org/wiki/Adil_Mansuri
  2. https://rekhta.org/poets/adil-mansuri/couplets/
  3. "સવિશેષ પરિચય: આદિલ મન્સૂરી, ગુજરાતી સાહિત્ય પરિષદ - Adil Mansuri, Gujarati Sahitya Parishad" (in ਗੁਜਰਾਤੀ). 6 ਜਨਵਰੀ 2014. Archived from the original on 6 ਜਨਵਰੀ 2014. Retrieved 9 ਜੁਲਾਈ 2015.
  4. Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. pp. 91–94. ISBN 978-93-5108-247-7.