ਆਦਿਲ ਮਨਸੂਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਦਿਲ ਮਨਸੂਰੀ
ਜਨਮ ਫ਼ਰੀਦ ਮੁਹੰਮਦ ਗੁਲਾਮਨਬੀ ਮਨਸੂਰੀ
(1936-05-18)ਮਈ 18, 1936
ਅਹਿਮਦਾਬਾਦ, ਗੁਜਰਾਤ
ਮੌਤ
ਕੌਮੀਅਤ ਭਾਰਤੀ
ਕਿੱਤਾ ਕਵੀ, ਨਾਟਕਕਾਰ, ਕੈਲੀਗ੍ਰਾਫਰ
ਵਿਧਾ ਗ਼ਜ਼ਲ

ਆਦਿਲ ਮਨਸੂਰੀ ਇੱਕ ਵਿਖਿਆਤ ਕਵੀ, ਨਾਟਕਕਾਰ ਅਤੇ ਕੈਲੀਗ੍ਰਾਫਰ ਹੈ। ਉਸਨੇ ਕਈ ਭਾਸ਼ਾਵਾਂ ਜਿਵੇਂ ਹਿੰਦੀ, ਗੁਜਰਾਤੀ ਅਤੇ ਉਰਦੂ ਵਿਚ ਲਿਖਿਆ।

ਜੀਵਨ[ਸੋਧੋ]

ਆਦਿਲ ਮਨਸੂਰੀ ਦਾ ਜਨਮ ਅਹਿਮਦਾਬਾਦ ਵਿਚ 18 ਮਈ 1936 ਨੂੰ ਹੋਇਆ। ਉਸਨੇ ਮੁਢਲੀ ਸਿਖਿਆ ਪ੍ਰੇਮਚੰਦ ਰਾਇਚੰਦ ਟ੍ਰੇਨਿੰਗ ਕਾਲਜ, ਅਹਿਮਦਾਬਾਦ ਤੋਂ ਪ੍ਰਾਪਤ ਕੀਤੀ। ਉਸਦਾ ਬਚਪਨ ਦਾ ਨਾਮ ਫਰੀਦ ਮੁਹੰਮਦ ਗੁਲਾਮਨਬੀ ਮਨਸੂਰੀ ਸੀ।[1]

ਕਾਵਿ-ਨਮੂਨਾ[ਸੋਧੋ]

ਐਸੇ ਡਰੇ ਹੁਏ ਹੈਂ ਜ਼ਮਾਨੇ ਕੀ ਚਾਲ ਸੇ

ਘਰ ਮੇਂ ਭੀ ਪਾਂਵ ਰਖਤੇ ਹੈਂ ਹਮ ਤੋ ਸੰਭਾਲ ਕਰ

ਦਰਵਾਜ਼ਾ ਖਟਖਟਾ ਕੇ ਸਿਤਾਰੇ ਚਲੇ ਗਏ

ਖ਼ਾਬੋਂ ਕੀ ਸ਼ਾਲ ਓੜ ਕੇ ਮੈਂ ਊਂਘਤਾ ਰਹਾ

ਕੋਈ ਖ਼ੁਦਖੁਸ਼ੀ ਕੀ ਤਰਫ਼ ਚਲ ਦੀਆ

ਉਦਾਸੀ ਕੀ ਮੇਹਨਤ ਠਿਕਾਨੇ ਲਗੀ[2]

ਪੁਸਤਕਾਂ[ਸੋਧੋ]

ਹਵਾਲੇ[ਸੋਧੋ]