ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੯ ਮਾਰਚ
ਦਿੱਖ
9 ਮਾਰਚ: ਅਧਿਆਪਕ ਦਿਵਸ (ਲਿਬਨਾਨ)
- 1915 - ਹਿੰਦੀ ਆਲੋਚਕ ਡਾ. ਨਗੇਂਦਰ ਦਾ ਜਨਮ
- 1951 - ਤਬਲਾਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਜਨਮ
- 1952 - ਰੂਸੀ ਕਮਿਊਨਿਸਟ ਅਲੈਗਜ਼ਾਂਦਰਾ ਕੋਲੋਨਤਾਈ ਦੀ ਮੌਤ
- 1956 - ਭਾਰਤੀ ਸਿਆਸਤਦਾਨ ਸ਼ਸ਼ੀ ਥਰੂਰ ਦਾ ਜਨਮ
- 1994 - ਅਮਰੀਕੀ ਨਾਵਲਕਾਰ ਚਾਰਲਸ ਬੂਕੋਵਸਕੀ ਦੀ ਮੌਤ