ਸਮੱਗਰੀ 'ਤੇ ਜਾਓ

ਚਾਰਲਸ ਬੂਕੋਵਸਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਾਰਲਸ ਬੂਕੋਵਸਕੀ
ਜਨਮਈਨਰਿਕ ਕਾਰਲ ਬੂਕੋਵਸਕੀ
(1920-08-16)16 ਅਗਸਤ 1920
Andernach, Rhineland-Palatinate, ਜਰਮਨੀ
ਮੌਤ9 ਮਾਰਚ 1994(1994-03-09) (ਉਮਰ 73)
ਸਾਨ ਪੇਦਰੋ, ਲਾਸ ਐਂਜਲਸ, ਸੰਯੁਕਤ ਰਾਜ ਅਮਰੀਕਾ
ਕਿੱਤਾਨਾਵਲਕਾਰ, ਕਵੀ, ਨਿੱਕੀ ਕਹਾਣੀ ਲੇਖਕ, ਕਾਲਮਨਵੀਸ
ਰਾਸ਼ਟਰੀਅਤਾਜਰਮਨ-ਅਮਰੀਕੀ
ਸਾਹਿਤਕ ਲਹਿਰਗੰਦਾ ਯਥਾਰਥਵਾਦ,[1][2] Transgressive fiction[3]

ਚਾਰਲਸ ਬੂਕੋਵਸਕੀ (ਜਨਮ: ਈਨਰਿਕ ਕਾਰਲ ਬੂਕੋਵਸਕੀ; 16 ਅਗਸਤ 19209 ਮਾਰਚ 1994) ਜਰਮਨੀ ਵਿੱਚ ਜੰਮਿਆ ਇੱਕ ਅਮਰੀਕੀ ਨਾਵਲਕਾਰ, ਕਵੀ, ਨਿੱਕੀ ਕਹਾਣੀ ਲੇਖਕ ਅਤੇ ਕਾਲਮਨਵੀਸ ਸੀ।

ਇਸ ਦੀ ਰਚਨਾ ਉੱਤੇ ਇਸ ਦੇ ਸ਼ਹਿਰ ਲਾਸ ਐਂਜਲਸ ਦੇ ਸਮਾਜਿਕ, ਸੱਭਿਆਚਾਰਿਕ ਅਤੇ ਆਰਥਿਕ ਹਾਲਾਤ ਦਾ ਬਹੁਤ ਪ੍ਰਭਾਵ ਪਿਆ।[6] ਗਰੀਬ ਅਮਰੀਕੀਆਂ ਦੀ ਸਾਧਾਰਨ ਜ਼ਿੰਦਗੀ, ਲਿਖਣ ਦੀ ਕਲਾ, ਸ਼ਰਾਬ, ਔਰਤਾਂ ਨਾਲ ਸੰਬੰਧ ਅਤੇ ਮਜ਼ਦੂਰੀ ਇਸ ਦੀ ਰਚਨਾ ਦੇ ਮੁੱਖ ਵਿਸ਼ੇ ਹਨ। ਇਸਨੇ ਹਜ਼ਾਰਾਂ ਕਵਿਤਾਵਾਂ, ਸੈਂਕੜੇ ਨਿੱਕੀਆਂ ਕਹਾਣੀਆਂ ਅਤੇ ਛੇ ਨਾਵਲ ਲਿਖੇ। ਇਸ ਦੀਆਂ ਪ੍ਰਕਾਸ਼ਿਤ ਕਿਤਾਬਾਂ ਦੀ ਗਿਣਤੀ 60 ਤੋਂ ਵੱਧ ਹੈ। ਨੀਲਾ ਪੰਛੀ[7][8] ਇਸ ਦੀ ਪ੍ਰਸਿਧ ਕਵਿਤਾ ਹੈ।

1986 ਵਿੱਚ ਟਾਈਮ ਰਸਾਲੇ ਨੇ ਬੂਕੋਵਸਕੀ ਨੂੰ "ਨੀਚ ਅਮਰੀਕੀਆਂ ਦਾ ਵਿਦਵਾਨ" ਕਿਹਾ।[9]

ਹਵਾਲੇ

[ਸੋਧੋ]
  1. Dobozy, Tamas (2001). "In the Country of Contradiction the Hypocrite is King: Defining Dirty Realism in Charles Bukowski's Factotum". Modern Fiction Studies. 47: 43–68. doi:10.1353/mfs.2001.0002.
  2. "Charles Bukowski (criticism)". Enotes.com. Retrieved 2014-07-17.
  3. "ਪੁਰਾਲੇਖ ਕੀਤੀ ਕਾਪੀ". Archived from the original on 2008-10-11. Retrieved 2015-02-21. {{cite web}}: Unknown parameter |dead-url= ignored (|url-status= suggested) (help)[ਪੂਰਾ ਹਵਾਲਾ ਲੋੜੀਂਦਾ]
  4. 4.0 4.1 4.2 4.3 Hemmingson, Michael (October 9, 2008). The Dirty Realism Duo: Charles Bukowski & Raymond Carver. Borgo Press. pp. 70, 71. ISBN 1-4344-0257-6.
  5. 5.0 5.1 5.2 5.3 5.4 5.5 Charlson, David (July 6, 2006). Charles Bukowski: Autobiographer, Gender Critic,।conoclast. Trafford Publishing. p. 30. ISBN 1-4120-5966-6.
  6. "Bukowski, Charles". Columbia University Press. {{cite web}}: Missing or empty |url= (help)
  7. http://genius.com/Charles-bukowski-bluebird-annotated/
  8. https://www.youtube.com/watch?v=jsc3ItAKSLc
  9. Iyer, Pico (June 16, 1986). "Celebrities Who Travel Well". Time. Archived from the original on ਜੁਲਾਈ 5, 2013. Retrieved April 28, 2010. {{cite news}}: Unknown parameter |dead-url= ignored (|url-status= suggested) (help)