ਅਲਾਸਕਾ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਾਸਕਾ ਦਿਹਾੜਾ
Alaska Day
ਮਨਾਉਣ ਵਾਲੇਅਲਾਸਕੀ
ਮਹੱਤਵਰੂਸ ਵੱਲੋਂ ਸੰਯੁਕਤ ਰਾਜ ਨੂੰ ਅਲਾਸਕਾ ਦੀ ਸਪੁਰਦਗੀ
ਪਾਲਨਾਵਾਂਸਿਤਕਾ ਵਿੱਚ ਪਰੇਡ, ਅਲਾਸਕਾ ਰਾਜ ਦੇ ਮੁਲਾਜ਼ਮਾਂ ਨੂੰ ਬਾ-ਖ਼ਰਚਾ ਛੁੱਟੀ
ਮਿਤੀ18 ਅਕਤੂਬਰ
ਬਾਰੰਬਾਰਤਾਸਲਾਨਾ
ਨਾਲ ਸੰਬੰਧਿਤਸੀਵਾਰਡ ਦਿਹਾੜਾ

ਅਲਾਸਕਾ ਦਿਹਾੜਾ ਅਮਰੀਕੀ ਰਾਜ ਅਲਾਸਕਾ ਵਿੱਚ ਇੱਕ ਕਨੂੰਨੀ ਛੁੱਟੀ ਹੈ ਜੋ 18 ਅਕਤੂਬਰ ਨੂੰ ਮਨਾਈ ਜਾਂਦੀ ਹੈ।[1] ਇਹ 18 ਅਕਤੂਬਰ, 1867 ਵਿੱਚ ਹੋਈ ਰੂਸ ਵੱਲੋਂ ਸੰਯੁਕਤ ਰਾਜ ਨੂੰ ਅਲਾਸਕਾ ਦੀ ਰਸਮੀ ਸਪੁਰਗਦੀ ਦੀ ਵਰੇਗੰਢ ਹੁੰਦੀ ਹੈ।

ਹਵਾਲੇ[ਸੋਧੋ]

  1. Finkenbinder, Maria (2012). "Alaska Day Fesitval". Shelter Cove Publishing. Archived from the original (web) on ਅਕਤੂਬਰ 18, 2014. Retrieved October 18, 2014. {{cite web}}: Unknown parameter |dead-url= ignored (help)