ਅਲਾਸਕਾ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲਾਸਕਾ ਦਿਹਾੜਾ
Alaska Day
ਮਨਾਉਣ ਦਾ ਸਥਾਨ ਅਲਾਸਕੀ
ਅਹਿਮੀਅਤ ਰੂਸ ਵੱਲੋਂ ਸੰਯੁਕਤ ਰਾਜ ਨੂੰ ਅਲਾਸਕਾ ਦੀ ਸਪੁਰਦਗੀ
ਮਕਸਦ ਸਿਤਕਾ ਵਿੱਚ ਪਰੇਡ, ਅਲਾਸਕਾ ਰਾਜ ਦੇ ਮੁਲਾਜ਼ਮਾਂ ਨੂੰ ਬਾ-ਖ਼ਰਚਾ ਛੁੱਟੀ
ਤਾਰੀਖ਼ 18 ਅਕਤੂਬਰ
ਸਮਾਂ 1 ਦਿਨ
ਹੋਰ ਸੰਬੰਧਿਤ ਸੀਵਾਰਡ ਦਿਹਾੜਾ

ਅਲਾਸਕਾ ਦਿਹਾੜਾ ਅਮਰੀਕੀ ਰਾਜ ਅਲਾਸਕਾ ਵਿੱਚ ਇੱਕ ਕਨੂੰਨੀ ਛੁੱਟੀ ਹੈ ਜੋ 18 ਅਕਤੂਬਰ ਨੂੰ ਮਨਾਈ ਜਾਂਦੀ ਹੈ।[1] ਇਹ 18 ਅਕਤੂਬਰ, 1867 ਵਿੱਚ ਹੋਈ ਰੂਸ ਵੱਲੋਂ ਸੰਯੁਕਤ ਰਾਜ ਨੂੰ ਅਲਾਸਕਾ ਦੀ ਰਸਮੀ ਸਪੁਰਗਦੀ ਦੀ ਵਰੇਗੰਢ ਹੁੰਦੀ ਹੈ।

ਹਵਾਲੇ[ਸੋਧੋ]

  1. Finkenbinder, Maria (2012). "Alaska Day Fesitval" (web). Shelter Cove Publishing. Retrieved October 18, 2014.