ਅਕਾਂਕਸ਼ਾ ਜੁਨੇਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਕਾਂਕਸ਼ਾ ਜੁਨੇਜਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ ਕਈ ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਕਈ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਉਸਨੇ ਸੋਨੀ ਟੀਵੀ ਦੇ ਸੀਰੀਅਲ ਬੜੇ ਅੱਛੇ ਲਗਤੇ ਹੈਂ ਵਿੱਚ ਆਇਸ਼ਾ ਦਾ ਕਿਰਦਾਰ ਨਿਭਾਇਆ ਹੈ।

ਟੈਲੀਵਿਜ਼ਨ[ਸੋਧੋ]

ਗਲਪ[ਸੋਧੋ]

ਸਾਲ ਸਿਰਲੇਖ ਭੂਮਿਕਾ ਚੈਨਲ ਪ੍ਰੋਡਕਸ਼ਨ ਹਾਊਸ ਨੋਟਸ
2010 ਦੋ ਸਹੇਲੀਆਂ ਜ਼ੀ ਟੀਵੀ ਛੋਟਾ ਗਣਪਤੀ ਟੈਲੀਕ੍ਰੀਏਸ਼ਨ
2010 ਸੀ.ਆਈ.ਡੀ. ਕ੍ਰਿਮੀਨਲ ਸੋਨੀ ਇੰਟਰਟੈਨਮੈਂਟ ਟੈਲੀਵਿਜ਼ਨ ਏਸ਼ੀਆ ਫਾਇਰਵਰਕਸ ਪ੍ਰੋਡਕਸ਼ਨ
2010 ਥੋੜਾ ਹੈ ਬਸ ਥੋੜੇ ਕੀ ਜਰੂਰਤ ਹੈ[1] ਅਕਸ਼ਤਾ ਕੁਲਕਰਨੀ ਕਲਰਜ਼ ਟੀ.ਵੀ. ਸਹਿਭਾਗੀ ਭੂਮਿਕਾ
2010–2011 ਹਮਾਰੀ ਬੇਟੀ ਰਾਜ ਕਰੇਗੀ ਅੰਜਲੀ ਸਹਾਰਾ ਵਨ
2010–2011 ਸਾਥ ਨਿਭਾਨਾ ਸਾਥੀਆ[2] Daksha ਸਟਾਰ ਪਲੱਸ ਰਸ਼ਮੀ ਸ਼ਰਮਾ ਟੈਲੀਫਿਲਮ
2012–2013 ਦਿਲ ਸੇ ਦੀ ਦੁਆ ... ਸੁਭਾਗਿਆਵਤੀ ਭਵ? ਤਨੀਸ਼ਾ /ਤਾਸ਼ੁ ਲਾਈਫ ਓਕੇ Trishula Productions ਸਹਿਭਾਗੀ ਭੂਮਿਕਾ
2013 ਬੜੇ ਅੱਛੇ ਲਗਤੇ ਹੈਂ ਆਇਸ਼ਾ ਸੁਧੀਰ ਸ਼ਰਮਾ ਸੋਨੀ ਟੀਵੀ ਬਾਲਾਜੀ ਟੈਲੀਫਿਲਮ ਨਕਾਰਾਤਮਕ ਭੂਮਿਕਾ- 2013
2014 ਇਮੋਸ਼ਨਲ ਅੱਤਿਆਚਾਰ ਸੀਜਨ 4 ਯੂਟੀਵੀ ਬਿੰਦਾਸ ਦੋ ਏਪਿਸੋਡਿਕ ਭੁਮਿਕਾ
2014– ਦ ਐਡਵੈਨਚ੍ਰਜ਼ ਆਫ ਹਾਤਿਮ ਲਾਈਫ ਓਕੇ
2014 ਅਦਾਲਤ ਸੋਨੀ ਟੀਵੀ ਕੋਂਟੀਲੇ ਇੰਟਰਟੈਨਮੈਂਟ ਏਪਿਸੋਡਿਕ ਭੁਮਿਕਾ
2014 ਸੀ.ਆਈ.ਡੀ. ਸੋਨੀ ਟੀਵੀ ਏਪਿਸੋਡਿਕ ਭੁਮਿਕਾ
2014-2015 ਯੇ ਦਿਲ ਸੁਣ ਰਹਾ ਹੈ ਤਨੁਸ਼੍ਰੀ ਸੋਨੀ ਪਲ ਬਾਲਾਜੀ ਟੈਲੀਫਿਲਮ ਨਕਾਰਾਤਮਕ ਭੁਮਿਕਾ
2015 ਭੰਵਰ ਨਿਤਿਕਾ ਸੋਨੀ ਟੀਵੀ ਟੀਵੀ 18 ਏਪਿਸੋਡਿਕ ਭੁਮਿਕਾ
2015-2016 ਮੇਰੀ ਆਸ਼ਕੀ ਤੁਮਸੇ ਹੀ ਨੈਣਾ ਕਲਰਜ਼ ਟੀ.ਵੀ. ਬਾਲਾਜੀ ਟੈਲੀਫਿਲਮ ਸਹਿਭਾਗੀ ਭੂਮਿਕਾ

ਗੈਰ-ਗਲਪੀ[ਸੋਧੋ]

ਸਾਲ ਸ਼ੋਅ ਚੈਨਲ
ਨੋਟਸ
ਮਹਾਂਯਾਤਰਾ - ਰਿਸ਼ਤੋਂ ਕਾ ਅਨੌਖਾ ਸਫ਼ਰ ਸਟਾਰ ਪਲੱਸ ਹਰਸੇਲਫ਼

ਹਵਾਲੇ[ਸੋਧੋ]