ਅਜਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜਗਰ
Python bivittatus тигровый питон.jpg
ਬਰਮੀਜ਼ ਅਜਗਰ
ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਤੰਦਧਾਰੀ
ਉੱਪ-ਸੰਘ: ਕੰਗਰੋੜਧਾਰੀ
ਵਰਗ: ਭੁਜੰਗੀ
ਤਬਕਾ: ਸਕੇਲ ਭੁਜੰਗੀ
ਉੱਪ-ਤਬਕਾ: ਸੱਪ
ਪਰਿਵਾਰ: ਪਾਈਥਨੀਡੇ
ਜਿਣਸ: ਅਜਗਰ
ਦਾਉਦੀਨ, 1803
" | Synonyms

ਅਜਗਰ ਇੱਕ ਗੈਰ-ਜ਼ਹਰੀਲੀ ਜਿਨਸ ਹੈ ਜੋ ਅਫ਼ਰੀਕਾ ਅਤੇ ਏਸ਼ੀਆ ਵਿੱਚ ਮਿਲਦਾ ਹੈ। ਵਰਤਮਾਨ ਵਿੱਚ, ਇਸ ਦੀਆਂ 12 ਪ੍ਰਜਾਤੀਆਂ ਮਿਲਦੀਆਂ ਹਨ। ਇਸ ਪ੍ਰਜਾਤੀ ਦੇ ਜੀਵ ਸੰਸਾਰ ਦੇ ਸਭ ਤੋਂ ਲੰਬੇ ਸੱਪਾਂ ਅਤੇ ਭੁਜੰਗੀ ਪ੍ਰਜਾਤੀਆਂ ਵਿੱਚੋਂ ਹਨ।

ਹਵਾਲੇ[ਸੋਧੋ]

  1. McDiarmid RW, Campbell JA, Touré T. 1999. Snake Species of the World: A Taxonomic and Geographic Reference, vol. 1. Herpetologists' League. 511 pp. ISBN 1-893777-00-6 (series). ISBN 1-893777-01-4 (volume).