ਸਮੱਗਰੀ 'ਤੇ ਜਾਓ

ਅਤਲਸ ਪਹਾੜ

ਗੁਣਕ: 31°03′43″N 07°54′58″W / 31.06194°N 7.91611°W / 31.06194; -7.91611
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਤਲਸ ਪਹਾੜ
ਉੱਚ ਅਤਲਸ ਵਿੱਚ ਤੂਬਕਲ ਰਾਸ਼ਟਰੀ ਪਾਰਕ ਵਿਖੇ ਤੂਬਕਲ ਪਹਾੜ
ਸਿਖਰਲਾ ਬਿੰਦੂ
ਚੋਟੀਤੂਬਕਲ
ਉਚਾਈ4,167 m (13,671 ft)
ਗੁਣਕ31°03′43″N 07°54′58″W / 31.06194°N 7.91611°W / 31.06194; -7.91611
ਭੂਗੋਲ
ਅਤਲਸ ਪਹਾੜਾਂ (ਲਾਲ) ਦੀ ਉੱਤਰੀ ਅਫ਼ਰੀਕਾ ਵਿੱਚ ਸਥਿਤੀ
ਦੇਸ਼ਅਲਜੀਰੀਆ, ਮੋਰਾਕੋ and ਤੁਨੀਸੀਆ
Geology
ਕਾਲਪੂਰਵ-ਕੈਂਬਰੀਆਈ

ਅਤਲਸ ਪਹਾੜ ਜਾਂ ਐਟਲਸ ਪਹਾੜ (ਬਰਬਰ: ਇਦੁਰਾਰ ਨ ਵਤਲਸ, Arabic: جبال الأطلس, ਪੁਰਾਤਨ ਅਰਬੀ: ਦਰਨ; ਦੀਰਿਨ) ਇੱਕ ਪਰਬਤ ਲੜੀ ਹੈ ਹੋ ਉੱਤਰ-ਪੱਛਮੀ ਅਫ਼ਰੀਕਾ ਦੇ ਦੇਸ਼ਾਂ ਮੋਰਾਕੋ, ਅਲਜੀਰੀਆ ਅਤੇ ਤੁਨੀਸੀਆ ਵਿੱਚੋਂ ਲੰਘਦੀ ਹੈ ਅਤੇ ਜਿਹਦੀ ਲੰਬਾਈ ਲਗਭਗ 2,500 ਕਿਲੋਮੀਟਰ ਹੈ। ਇਹਦੀ ਸਭ ਤੋਂ ਉੱਚੀ ਚੋਟੀ ਤੂਬਕਲ ਹੈ ਜੋ ਦੱਖਣ-ਪੱਛਮੀ ਮੋਰਾਕੋ ਵਿੱਚ ਹੈ ਅਤੇ ਜਿਹਦੀ ਉੱਚਾਈ 4167 ਮੀਟਰ ਹੈ। ਇਹ ਲੜੀ ਭੂ-ਮੱਧ ਸਾਗਰ ਅਤੇ ਅੰਧ ਮਹਾਂਸਾਗਰ ਦੀਆਂ ਤਟਰੇਖਾਵਾਂ ਨੂੰ ਸਹਾਰਾ ਮਾਰੂਥਲ ਤੋਂ ਵੱਖ ਕਰਦੀ ਹੈ। ਇੱਥੋਂ ਦੀ ਬਹੁਤੀ ਅਬਾਦੀ ਬਰਬਰ ਲੋਕਾਂ ਦੀ ਹੈ।

ਹਵਾਲੇ

[ਸੋਧੋ]