ਅਤਾ ਉੱਲ੍ਹਾ ਖਾਨ ਈਸਾ ਖ਼ੇਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਤਾ ਅੱਲ੍ਹਾ ਖਾਨ ਈਸਾਖ਼ੇਲਵੀ
Attaullah Khan Esakhailvi.JPG
ਜਾਣਕਾਰੀ
ਜਨਮ ਦਾ ਨਾਂਅਤਾ ਅੱਲ੍ਹਾ ਖਾਨ ਨਿਆਜ਼ੀ
ਜਨਮ (1951-08-19) 19 ਅਗਸਤ 1951 (ਉਮਰ 68)
ਈਸਾਖ਼ੇਲ, ਮੀਆਂਵਾਲੀ ਪਾਕਿਸਤਾਨ
ਮੂਲਪੰਜਾਬ, ਪਾਕਿਸਤਾਨ
ਵੰਨਗੀ(ਆਂ)ਸਰਾਇਕੀ ਸੰਗੀਤ ਪੰਜਾਬੀ ਸੰਗੀਤ
ਕਿੱਤਾਸਰਾਇਕੀ, ਝੁੰਮਰ, ਪੰਜਾਬੀ
ਸਰਗਰਮੀ ਦੇ ਸਾਲ1971 – present

ਅੱਲ੍ਹਾ ਖਾਨ ਈਸਾ ਖ਼ੇਲਵੀ (ਜਨਮ 19 ਅਗਸਤ 1951) ਜਿਨ੍ਹਾਂ ਨੂੰ ਲਾਲਾ ( ਪਸ਼ਤੋ ਅਤੇ ਪੰਜਾਬੀ ਵਿੱਚ ਇਸ ਦਾ ਮਤਲਬ ਹੈ "ਵੱਡਾ ਭਰਾ") ਵੀ ਕਿਹਾ ਜਾਂਦਾ ਹੈ, ਈਸਾ ਖ਼ੇਲ, ਮੀਆਂ ਵਾਲੀ ਨਾਲ ਸੰਬੰਧ ਰੋਖਣ ਵਾਲਾ ਅਤੇ ਤਮਗ਼ਾ ਹੁਸਨ ਕਾਰਗੁਜ਼ਾਰੀ ਹਾਸਿਲ ਕਰਨ ਵਾਲਾ ਪਾਕਿਸਤਾਨੀ ਗਾਇਕ ਹੈ।[1] ਉਸ ਨੂੰ ਰਵਾਇਤੀ ਰੂਪ ਵਿਚ ਇਕ ਸਰਾਇਕੀ ਕਲਾਕਾਰ ਸਮਝਿਆ ਜਾਂਦਾ ਹੈ, ਲੇਕਿਨ ਉਸਦੇ ਸੰਗੀਤ ਦੀਆਂ ਬਹੁਤੀਆਂ ਐਲਬਮਾਂ ਪੰਜਾਬੀ ਜਾਂ ਉਰਦੂ ਵਿੱਚ ਹਨ। ਉਸ ਦਾ ਮਸ਼ਹੂਰ ਗੀਤ ਚੰਨ ਕਿਥਾਂ ਗੁਜ਼ਾਰੀ ਈ ਰਾਤ ਓ ਅੱਜ ਵੀ ਜ਼ੌਕ ਅਤੇ ਸ਼ੌਕ ਨਾਲ ਸੁਣਿਆ ਜਾਂਦਾ ਹੈ। ਉਸ ਨੇ ਪਾਕਿਸਤਾਨੀ ਫਿਲਮ ਦਿਲ ਲੱਗੀ ਵਿੱਚ ਕੰਮ ਕੀਤਾ ਲੇਕਿਨ ਉਸ ਦੀ ਪਹਿਚਾਣ ਸਰਾਇਕੀ ਗੀਤ ਹਨ। ਫ਼ਿਲਮ ਤੋਂ ਜ਼ਿਆਦਾ ਉਸ ਦਾ ਗੀਤ ਦਿਲ ਲਗਾਇਆ ਥਾ ਦਿਲ ਲੱਗੀ ਕੇ ਲੀਏ ਜ਼ਿਆਦਾ ਕਾਮਯਾਬ ਰਿਹਾ।

ਹਵਾਲੇ[ਸੋਧੋ]

  1. "Atta Ullah Eesakhelvi and the Cassette Revolution". Pakistaniat. 22 November 2008. Archived from the original on 25 April 2011. Retrieved 29 April 2011.