ਅਨੀਤਾ ਨਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਨੀਤਾ ਨਾਇਰ
ਅਨੀਤਾ ਨਾਇਰ
ਅਨੀਤਾ ਨਾਇਰ
ਆਮ ਜਾਣਕਾਰੀ
ਜਨਮ

ਸ਼ੋਰਨੂਰ, ਕੇਰਲਾ, ਭਾਰਤ

ਮੌਤ
ਕੌਮੀਅਤ ਭਾਰਤੀ
ਪੇਸ਼ਾ ਲੇਖਿਕਾ
ਫਾਟਕ  ਫਾਟਕ ਆਈਕਨ   ਸਾਹਿਤ

ਅਨੀਤਾ ਨਾਇਰ (ਮਲਿਆਲਮ: അനിത നായർ; ਅੰਗਰੇਜੀ: Anita Nair) ਮਸ਼ਹੂਰ ਭਾਰਤੀ ਅੰਗਰੇਜੀ ਲੇਖਿਕਾ ਹਨ। ਕੇਰਲਾ ਵਿੱਚ ਜੰਮਿਆ[1] ਅਨੀਤਾ ਨੇ 1997 ਵਿੱਚ ਆਪਣੀ ਪਹਿਲੀ ਪੁਸਤਕ ਤਦ ਲਿਖੀ ਜਦ ਉਹ ਬੰਗਲੌਰ ਦੀ ਇੱਕ ਇਸ਼ਤਿਹਾਰ ਐਜੰਸੀ ਵਿੱਚ ਕਾਰਿਆਰਤ ਸਨ। ਹੁਣ ਤੱਕ ਉਨ੍ਹਾਂ ਦੇ ਗਿਆਰਾਂ ਉਪੰਨਿਆਸ ਪ੍ਰਕਾਸ਼ਿਤ ਹੋ ਚੁੱਕੇ ਹਨ।

ਰਚਨਾਵਾਂ[ਸੋਧੋ]

  • ਸੇਟਿਰ ਆਫ ਦ ਸਬਵੇ ਅਤੇ ਗਿਆਰਾਂ ਹੋਰ ਕਹਾਣੀਆਂ, 1997
  • ਦ ਬੇਟਰ ਮੈਨ, 2000
  • ਲੈਡੀਜ ਕੂਪੇ, 2001
  • ਮਾਲਾਬਾਰ ਮਾਈਂਡ, 1997
  • ਵੇਅਰ ਦ ਰੇਨ ਇਜ ਬੋਰਨ, 2003
  • ਪਫਿਨ ਬੁੱਕ ਆਫ ਵੌਰਲਡ ਮਿਥਸ ਐਂਡ ਲੈਜਿੰਡਸ, 2004
  • ਮਿਸਟਰੈੱਸ, 2005
  • ਐਡਵਿੰਚਰਸ ਆਫ ਨੋਨੂੰ, 2006
  • ਲਿਵਿੰਗ ਨੈਕਸਟ ਡੋਰ ਟੂ ਐਲੀਸ, 2007

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "Interview from Kerala.com". Retrieved 21 ਜੁਲਾਈ 2013.  Check date values in: |access-date= (help)