ਅਨੁਸ਼ਕਾ ਸ਼ੰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੁਸ਼ਕਾ ਸ਼ੰਕਰ
Anoushka Shankar.jpg
2007 ਵਿੱਚ ਅਨੁਸ਼ਕਾ ਸ਼ੰਕਰ
ਜਾਣਕਾਰੀ
ਜਨਮ (1981-06-09)9 ਜੂਨ 1981
ਲੰਡਨ, ਯੂ.ਕੇ.
ਮੂਲ ਭਾਰਤ
ਵੰਨਗੀ(ਆਂ) ਭਾਰਤੀ ਸ਼ਾਸਤਰੀ ਸੰਗੀਤ
ਕਿੱਤਾ ਸਿਤਾਰਵਾਦਕ, ਸੰਗੀਤਕਾਰ
ਸਾਜ਼ ਆਵਾਜ਼, ਸਿਤਾਰ, ਪਿਆਨੋ, ਤਾਨਪੁਰਾ
ਸਰਗਰਮੀ ਦੇ ਸਾਲ 1995–ਹੁਣ ਤੱਕ
ਲੇਬਲ Angel Records (1998–2007), Deutsche Grammophon (2010–present)
ਵੈੱਬਸਾਈਟ AnoushkaShankar.com

ਅਨੁਸ਼ਕਾ ਸ਼ੰਕਰ ਇੱਕ ਭਾਰਤੀ ਸਿਤਾਰਵਾਦਕ ਅਤੇ ਸੰਗੀਤਕਾਰ ਹੈ। ਇਹ ਪੰਡਿਤ ਰਵੀ ਸ਼ੰਕਰ ਦੀ ਪੁੱਤਰੀ ਹੈ ਅਤੇ ਨੌਰਾ ਜੋਨਜ਼ ਦੀ ਅੱਧੀ ਭੈਣ ਹੈ।

ਨਿਜੀ ਜੀਵਨ ਅਤੇ ਸਿੱਖਿਆ[ਸੋਧੋ]

ਅਨੁਸ਼ਕਾ ਸ਼ੰਕਰ ਦ ਜਨਮ ਲੰਦਨ ਵਿੱਚ ਇੱਕ ਬੰਗਾਲੀ ਹਿੰਦੂ ਪਰਵਾਰ ਵਿੱਚ ਹੋਇਆ ਸੀ, ਅਤੇ ਉਸ ਦੇ ਬਚਪਨ ਦੇ ਦਿਨ ਲੰਦਨ ਅਤੇ ਦਿੱਲੀ ਵਿੱਚ ਬੀਤੇ ਸੀ। ਰਵੀ ਸ਼ੰਕਰ ਦੇ ਸਕੰਨਿਆਂ ਨਾਲ ਦੂਜੇ ਵਿਆਹ ਤੋਂ ਉਸ ਦਾ ਜਨਮ ਹੋਇਆ ਸੀ।