ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਭਿਸ਼ੇਕ ਸ਼ਰਮਾ
ਨਿੱਜੀ ਜਾਣਕਾਰੀ
ਜਨਮ (2000-09-04) 4 ਸਤੰਬਰ 2000 (ਉਮਰ 23)
ਅੰਮ੍ਰਿਤਸਰ, ਪੰਜਾਬ, ਭਾਰਤ
ਕੱਦ5 ft 7 in (170 cm)[1]
ਬੱਲੇਬਾਜ਼ੀ ਅੰਦਾਜ਼Left-handed
ਗੇਂਦਬਾਜ਼ੀ ਅੰਦਾਜ਼Slow left-arm orthodox
ਭੂਮਿਕਾBatting all-rounder
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2017/18–presentPunjab
2018ਦਿੱਲੀ ਡੇਅਰਡਵਿਲਸ (ਟੀਮ ਨੰ. 4)
2019–presentਸਨਰਾਈਜਰ ਹੈਦਰਾਬਾਦ (ਟੀਮ ਨੰ. 18)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ FC LA T20
ਮੈਚ 24 53 90
ਦੌੜਾਂ 1,071 1,547 2,282
ਬੱਲੇਬਾਜ਼ੀ ਔਸਤ 30.60 31.57 30.02
100/50 1/5 3/5 3/14
ਸ੍ਰੇਸ਼ਠ ਸਕੋਰ 100 169* 112
ਗੇਂਦਾਂ ਪਾਈਆਂ 1,674 1,374 672
ਵਿਕਟਾਂ 20 29 30
ਗੇਂਦਬਾਜ਼ੀ ਔਸਤ 49.10 36.86 26.53
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0
ਸ੍ਰੇਸ਼ਠ ਗੇਂਦਬਾਜ਼ੀ 4/136 3/17 3/7
ਕੈਚ/ਸਟੰਪ 21/– 24/– 25/–
ਸਰੋਤ: ESPNcricinfo, 27 March 2024

ਅਭਿਸ਼ੇਕ ਸ਼ਰਮਾ ਇੱਕ ਭਾਰਤੀ ਕ੍ਰਿਕਟਰ ਹੈ। ਜਿਸਦਾ (ਜਨਮ 4 ਸਤੰਬਰ 2000) ਹੋਇਆ ਹੈ। ਜੋ ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਹੈ।[2] ਉਸ ਨੇ 25 ਫਰਵਰੀ 2017 ਨੂੰ ਵਿਜੇ ਹਜ਼ਾਰੇ ਟਰਾਫੀ ਵਿੱਚ ਪੰਜਾਬ ਦੇ ਵਲ੍ਹੋ ਆਪਣੀ ਸੂਚੀ ਏ ਦੀ ਸ਼ੁਰੂਆਤ ਕੀਤੀ।[3] ਉਸਨੇ 6 ਅਕਤੂਬਰ 2017 ਨੂੰ ਰਣਜੀ ਟਰਾਫੀ ਵਿੱਚ ਪੰਜਾਬ ਲਈ ਆਪਣੀ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਹੈ।[4]

ਦਸੰਬਰ 2017 ਵਿੱਚ, ਉਸ ਨੂੰ ਨਿਊਜ਼ੀਲੈਂਡ ਵਿੱਚ ਆਯੋਜਿਤ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5]

ਘਰੇਲੂ ਕਰੀਅਰ[ਸੋਧੋ]

ਜਨਵਰੀ 2018 ਵਿੱਚ, ਉਸਨੂੰ ਦਿੱਲੀ ਡੇਅਰਡੇਵਿਲਜ਼ ਨੇ 2018 ਆਈਪੀਐਲ ਦੀ ਨਿਲਾਮੀ ਵਿੱਚ 55 ਲੱਖ ਰੁਪਏ ਵਿੱਚ ਖਰੀਦਿਆ ਸੀ।[6][7][8]  12 ਮਈ 2018 ਨੂੰ, ਉਸਨੇ 2018 ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦਿੱਲੀ ਡੇਅਰਡੇਵਿਲਜ਼ ਲਈ ਖੇਡਦਿਆਂ ਆਪਣੀ ਟਵੰਟੀ-20 ਦੀ ਸ਼ੁਰੂਆਤ ਕੀਤੀ ਅਤੇ ਸਿਰਫ 19 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। 28 ਫਰਵਰੀ 2021 ਨੂੰ ਮੱਧ ਪ੍ਰਦੇਸ਼ ਦੇ ਵਿਰੁੱਧ ਪੰਜਾਬ ਲਈ ਖੇਡਦਿਆਂ, ਉਸਨੇ 42 ਗੇਂਦਾਂ ਵਿੱਚ ਲਿਸਟ-ਏ ਕ੍ਰਿਕਟ ਵਿੱਚ ਇੱਕ ਭਾਰਤੀ ਦੁਆਰਾ ਸਭ ਤੋਂ ਤੇਜ਼ ਸੈਂਕੜਾ ਬਣਾਇਆ।[9] ਫਰਵਰੀ 2022 ਵਿੱਚ, ਉਸਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 2022 ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਲਈ ਨਿਲਾਮੀ ਵਿੱਚ ਖਰੀਦਿਆ ਸੀ।[10][11] 2022 ਇੰਡੀਅਨ ਪ੍ਰੀਮੀਅਰ ਲੀਗ ਵਿੱਚ, ਉਸਨੇ 14 ਮੈਚ ਖੇਡੇ, ਜਿਸ ਵਿੱਚ ਕੁੱਲ 426 ਦੌੜਾਂ ਬਣਾਈਆਂ।[12] ਆਈਪੀਐਲ 2024 ਵਿੱਚ, ਉਸਨੇ 27 ਮਾਰਚ ਨੂੰ ਉੱਪਲ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਸਨਰਾਈਜ਼ਰਜ਼ ਹੈਦਰਾਬਾਦ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ।[13]

ਹਵਾਲੇ[ਸੋਧੋ]

  1. "Abhishek Sharma". Crictoday. 14 May 2023. Retrieved 9 December 2023.
  2. "Abhishek Sharma". ESPNcricinfo. Retrieved 26 February 2017.
  3. "Vijay Hazare Trophy, Group A: Punjab vs Vidharbha at Delhi, Feb 25, 2017". ESPNcricinfo. Retrieved 26 February 2017.
  4. "Group D, Ranji Trophy at Dharamsala, Oct 6-9 2017". ESPNcricinfo. Retrieved 6 October 2017.
  5. "Prithvi Shaw to lead India in Under-19 World Cup". ESPNcricinfo (in ਅੰਗਰੇਜ਼ੀ). 3 December 2017. Retrieved 9 December 2023.
  6. "IPL Auction 2018 - Abhishek Sharma| Cricbuzz.com". Cricbuzz (in ਅੰਗਰੇਜ਼ੀ). Retrieved 12 May 2018.
  7. "List of sold and unsold players". ESPNcricinfo. Retrieved 27 January 2018.
  8. "U19 World Cup stars snapped up in IPL auction". International Cricket Council. Retrieved 28 January 2018.
  9. "The ACS – The ACS" (in ਅੰਗਰੇਜ਼ੀ (ਬਰਤਾਨਵੀ)). Retrieved 30 September 2022.
  10. "IPL 2022 auction: The list of sold and unsold players". ESPNcricinfo. Retrieved 13 February 2022.
  11. Jha, Yash (24 March 2022). "The uncapped ones: Shahrukh Khan, Umran Malik and more". ESPNcricinfo. Retrieved 25 March 2022.
  12. "Mens Team. IPLT20". www.iplt20.com (in ਅੰਗਰੇਜ਼ੀ). Retrieved 7 May 2023.
  13. "Mens Team. IPLT20". SportsTiger. Retrieved 28 March 2024.

ਬਾਹਰੀ ਲਿੰਕ[ਸੋਧੋ]

ਫਰਮਾ:Sunrisers Hyderabad Squad