ਅਮਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਰਨਾ
العمارنة
Small aten temple.jpg
ਅਤਨ ਦਾ ਛੋਟਾ ਮੰਦਰ
ਅਮਰਨਾ is located in Earth
ਅਮਰਨਾ
ਅਮਰਨਾ (Earth)
ਹੋਰ ਨਾਂਤੱਲ ਅਲ-ਅਮਰਨਾ
ਟਿਕਾਣਾਮਿਨਯਾ, ਮਿਸਰ
ਇਲਾਕਾਉੱਤਰੀ ਮਿਸਰ
ਗੁਣਕ27°39′42″N 30°54′20″E / 27.66167°N 30.90556°E / 27.66167; 30.90556ਗੁਣਕ: 27°39′42″N 30°54′20″E / 27.66167°N 30.90556°E / 27.66167; 30.90556
ਕਿਸਮਕਸਬਾ
ਅਤੀਤ
ਉਸਰੱਈਆਇਖ਼ਨਾਤੁਨ
ਸਥਾਪਨਾ1346 ਈਸਾ ਪੂਰਵ
ਕਾਲ

ਅਮਰਨਾ (ਅਰਬੀ: العمارنة ) ਇੱਕ ਪੁਰਾਤਤਵੀ ਮੁਕਾਮ ਹੈ ਜਿੱਥੇ ਉਸ ਰਾਜਧਾਨੀ ਦੇ ਖੰਡਰ ਹਨ ਜਿਸਨੂੰ ਫ਼ਾਰੋ ਇਖ਼ਨਾਤੁਨ ਨੇ ਬਣਵਾਇਆ ਅਤੇ ਜੋ ਉਸਦੀ ਮੌਤ ਦੇ ਕੁਝ ਦੇਰ ਬਾਅਦ ਹੀ ਬੇ-ਅਬਾਦ ਹੋ ਗਈ। [1] ਪੁਰਾਤਨ ਮਿਸਰ ਦੇ ਲੋਕ ਇਸਨੂੰ ਇਖੇਤਾਤੇਨ ਕਹਿੰਦੇ ਸਨ, ਜਿਸਦਾ ਮਤਲਬ ਹੈ 'ਅਤਨ ਦਾ ਦਿਸਹੱਦਾ'। [2]

ਇਹ ਨੀਲ ਦਰਿਆ ਦੇ ਪੂਰਬੀ ਕੰਢੇ ਉੱਤੇ ਸਥਿਤ ਹੈ ਅਤੇ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਤਕਰੀਬਨ 312 ਕਿਲੋਮੀਟਰ ਦੂਰੀ ਤੇ ਹੈ।[3] 

ਪੁਰਾਤਤਵੀ ਖੋਜ ਦੱਸਦੀ ਹੈ ਕਿ ਇਸ ਥਾਂ ਉੱਤੇ ਕਿਸੇ ਸਮੇਂ ਰੋਮਨ ਅਤੇ ਇਸਾਈ ਕਬਜ਼ਾ ਵੀ ਰਿਹਾ ਸੀ ਅਤੇ ਇਸ ਸਬੰਧੀ ਕਈ ਢਾਂਚੇ ਵੀ ਮਿਲੇ ਹਨ।[4]

ਹਵਾਲੇ[ਸੋਧੋ]

  1. "The Official Website of the Amarna Project". Archived from the original on 8 October 2008. Retrieved 2008-10-01. 
  2. David (1998), p. 125
  3. "Google Maps Satellite image". Google. Retrieved 2008-10-01. 
  4. "Middle Egypt Survey Project 2006". Amarna Project. 2006. Archived from the original on 22 June 2007. Retrieved 2007-06-06.