ਅਯਾਜ਼ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਯਾਜ਼ ਖ਼ਾਨ
ਖ਼ਾਨ 2009 ਵਿਚ।
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2005–ਹੁਣ

ਅਯਾਜ਼ ਖ਼ਾਨ ਇੱਕ ਭਾਰਤੀ ਅਭਿਨੇਤਾ ਅਤੇ ਮਾਡਲ ਹੈ। ਉਹ ਸਟਾਰ ਵਨ 'ਤੇ ਦਿਲ ਮਿਲ ਗਏ ਵਿਚ ਡਾ: ਸ਼ੁਭੰਕਰ ਰਾਏ ਦੀ ਭੂਮਿਕਾ ਲਈ ਵਜੋਂ ਜਾਣਿਆ ਜਾਂਦਾ ਹੈ।

ਕਰੀਅਰ[ਸੋਧੋ]

ਉਹ ਜਾਨੇ ਤੂੰ...ਯਾ ਜਾਨੇ ਨਾ ਜਿਹੀਆਂ ਹਿੰਦੀ ਫ਼ਿਲਮਾਂ 'ਚ ਨਜ਼ਰ ਆਇਆ ਹੈ।[1] ਉਸਨੇ ਸਟਾਰ ਵਨ ਦੇ ਮੈਡੀਕਲ ਡਰਾਮਾ ਦਿਲ ਮਿਲ ਗਏ ਵਿਚ ਸ਼ੁਭੰਕਰ ਰਾਏ ਦਾ ਕਿਰਦਾਰ ਨਿਭਾਇਆ। [2] 2010 ਵਿੱਚ ਉਹ ਰਾਹੁਲ ਬੋਸ ਅਤੇ ਈਸ਼ਾ ਦਿਓਲ ਦੇ ਨਾਲ ਗੋਸਟ ਗੋਸਟ ਨਾ ਰਹਾ ਵਿੱਚ ਨਜ਼ਰ ਆਇਆ ਅਤੇ ਅਪਨਾ ਸਾ ਵਿੱਚ ਕੋਇਲ ਮਲਿਕ ਨਾਲ ਕੰਮ ਕੀਤਾ। ਉਹ ਹਾਈਡ ਐਂਡ ਸੀਕ ਦੀ ਕਾਸਟ ਦਾ ਹਿੱਸਾ ਵੀ ਹੈ ਜੋ 12 ਮਾਰਚ 2010 ਨੂੰ ਰਿਲੀਜ਼ ਹੋਈ ਸੀ। ਫਿਲਹਾਲ ਉਹ ਕਲਰਜ਼ ਟੀਵੀ 'ਤੇ ਪਰਿਚੈ ਵਿਚ ਗੌਰਵ ਦਾ ਕਿਰਦਾਰ ਨਿਭਾਅ ਰਿਹਾ ਹੈ।

ਖ਼ਾਨ ਨੇ 1990 ਦੇ ਅਖੀਰ ਵਿੱਚ ਇੱਕ ਮਾਡਲ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਆਪਣੇ ਮਾਡਲਿੰਗ ਕਰੀਅਰ ਦੌਰਾਨ 300 ਤੋਂ ਵੱਧ ਪ੍ਰਿੰਟ ਅਤੇ ਟੈਲੀਵਿਜ਼ਨ ਦੇ ਇਸ਼ਤਿਹਾਰਾਂ ਵਿੱਚ ਕੰਮ ਕੀਤਾ ਹੈ।[3]

ਫ਼ਿਲਮੋਗ੍ਰਾਫੀ ਅਤੇ ਟੀਵੀ ਸ਼ੋਅ[ਸੋਧੋ]

ਸਾਲ ਕੰਮ ਭੂਮਿਕਾ
2005 ਬਲਫ਼ਮਾਸਟਰ! ਅਮਿਤ
2006 ਸਮਝੋ ਨਾ ਕੁਛ ਤੋ ਸਮਝੋ ਨਾ ਸੰਗੀਤ ਵੀਡੀਓ
2007 ਕੁਛ ਦੇਰ ਤਕ ਕੁਛ ਦੂਰ ਸੰਗੀਤ ਵੀਡੀਓ [4]
ਦਿਲ ਮਿਲ ਗਏ ਸ਼ੁਭੰਕਰ ਰਾਏ। ਟੈਲੀਵਿਜ਼ਨ ਦੀ ਲੜੀ
ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਟਿਡ ਮਧੂ ਦਾ ਬੁਆਏਫ੍ਰੈਂਡ
ਕੁਲਵਧੂ
2008 ਜਾਨੇ ਤੂੰ...ਯਾ ਜਾਨੇ ਨਾ ਸੁਸ਼ਾਂਤ ਮੋਦੀ
2010 ਹਾਈਡ ਐਂਡ ਸੀਕ [5] ਇਮਰਾਨ ਬੇਗ
2011 ਪਰੀਚੈ ਗੌਰਵ ਚੋਪੜਾ
ਗੋਸਟ ਗੋਸਟ ਨਾ ਰਹਾ
ਅਪਨਾ ਸਾ
2013 ਪੁਨਰ ਵਿਵਾਹੁ - ਏਕ ਨਈ ਉਮੀਦ ਗੌਰਵ
2013 ਚਸ਼ਮੇ ਬਦਦੂਰ ਮੇਜਰ ਪ੍ਰਤਾਪ
2014–2015 ਲੌਟ ਆਓ ਤ੍ਰਿਸ਼ਾ ਕੁਸ਼ਨ ਗਰੇਵਾਲ
2018 ਕੈਸੀ ਯੇਹ ਯਾਰੀਆਂ ਸ਼੍ਰੀਕਾਂਤ ਮਲਹੋਤਰਾ
2019 ਬੌਸ: ਬਾਪ ਆਫ ਸਪੇਸ਼ਲ ਸਰਵਿਸਸ ਆਸਿਫ਼
ਕੇਸਰੀ ਨੰਦਨ ਸੁਯਸ਼ ਰਾਣਾ
ਸ਼੍ਰੀਮਦ ਭਾਗਵਤ: ਮਹਾਪੁਰਨ ਦੇਵਰਾਜ ਇੰਦਰ

ਹਵਾਲੇ[ਸੋਧੋ]

  1. Supreeta Singh (12 February 2010). "I was called Football Face". Kolkata Mirror. Archived from the original on 13 ਦਸੰਬਰ 2009. Retrieved 12 February 2010. {{cite web}}: Unknown parameter |dead-url= ignored (help)
  2. Chhaya Toshniwal (23 June 2008). "Single and unhappy". Daily News & Analysis. Retrieved 12 February 2010.
  3. Srabanti Chakrabarti (11 July 2008). "Aamir Khan said I did a fantastic job in Jaane Tu". Rediff. Retrieved 12 February 2010.
  4. "Kuch der tak kuch dur tak to saath chalo - YouTube". Retrieved 27 January 2018.
  5. "Hide & Seek". Screen India. 12 February 2010. Archived from the original on 1 February 2013. Retrieved 12 February 2010.

ਬਾਹਰੀ ਲਿੰਕ[ਸੋਧੋ]