ਏਸ਼ਾ ਦਿਓਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਏਸ਼ਾ ਦਿਓਲ
ਦਿਓਲ ਦਾ ਇੱਕ ਅੰਦਾਜ਼

ਏਸ਼ਾ ਦਿਓਲ (ਜਨਮ ੨ ਨਵੰਬਰ ੧੯੮੧) ਇੱਕ ਭਾਰਤੀ ਫ਼ਿਲਮੀ ਅਦਾਕਾਰਾ ਹੈ। ਉਹ ਉੱਘੇ ਅਦਾਕਾਰ ਧਰਮਿੰਦਰ ਅਤੇ ਅਦਾਕਾਰਾ ਹੇਮਾ ਮਾਲਿਨੀ ਦੀ ਧੀ ਹੈ। ਉਸਨੇ ੨੦੦੨ ਵਿੱਚ ਫ਼ਿਲਮ ਕੋਈ ਮੇਰੇ ਦਿਲ ਸੇ ਪੂਛੇ ਤੋਂ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਫ਼ਿਲਮ ਕਾਮਯਾਬ ਨਹੀਂ ਹੋਈ। ਉਸਨੂੰ ੨੦੦੪ ਦੀ ਫ਼ਿਲਮ ਧੂਮ ਤੋਂ ਕਾਮਯਾਬੀ ਮਿਲੀ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]