ਅਰਯਾਨਾ ਸਈਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਯਾਨਾ ਸਈਦ
آریانا سعید
ਜਨਮ (1985-07-14) 14 ਜੁਲਾਈ 1985 (ਉਮਰ 38)
ਅਫ਼ਗ਼ਾਨਿਸਤਾਨ ਕਾਬੁਲ, ਅਫਗਾਨਿਸਤਾਨ
ਵੰਨਗੀ(ਆਂ)ਪਾਪ, ਰਿਦਮ ਐਂਡ ਬਲਿਊਜ, ਹਿਪ ਹੋਪ, ਅਫਗਾਨ ਲੋਕ ਸੰਗੀਤ
ਕਿੱਤਾਗਾਇਕਾ, ਗੀਤਕਾਰ
ਸਾਲ ਸਰਗਰਮ2007–ਹੁਣ
ਲੇਬਲਸਹਰਜ਼ਾਦ ਐਂਟਰਟੇਨਮੈਂਟ (www.sherzaad.com)
ਵੈਂਬਸਾਈਟhttps://www.facebook.com/aryanamusic

ਅਰਯਾਨਾ ਸਈਦ ਇੱਕ ਅਫਗਾਨ ਗਾਇਕ, ਗੀਤਕਾਰ ਅਤੇ ਟੀਵੀ ਹੋਸਟ ਹੈ।[1] ਉਹ ਆਪਣੀ ਮਾਦਰੀ-ਜ਼ਬਾਨ ਫ਼ਾਰਸੀ ("ਦਰੀ") ਵਿੱਚ ਗਾਉਂਦੀ ਹੈ। ਉਸ ਨੂੰ ਆਪਣੇ ਸਿੰਗਲ ਹਿੱਟ ਮਾਸ਼ਾਅੱਲਾ ਨਾਲ 2008 ਵਿੱਚ ਸ਼ੁਹਰਤ ਮਿਲੀ ਸੀ।

ਹਵਾਲੇ[ਸੋਧੋ]

  1. "Aryana Sayeed's Biography". My Opera. http://my.opera.com. Retrieved 22 May 2012. {{cite web}}: External link in |publisher= (help)