ਅਰੁੰਧਤੀ ਕਿਰਕਿਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Arundhati Kirkire
ਨਿੱਜੀ ਜਾਣਕਾਰੀ
ਪੂਰਾ ਨਾਂਮArundhati Kirkire
ਜਨਮ (1980-05-31) 31 ਮਈ 1980 (ਉਮਰ 41)
Indore, India
ਛੋਟਾ ਨਾਂਮAru
ਬੱਲੇਬਾਜ਼ੀ ਦਾ ਅੰਦਾਜ਼Right-hand bat
ਗੇਂਦਬਾਜ਼ੀ ਦਾ ਅੰਦਾਜ਼Right-arm medium pace
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 54)14 January 2002 v England
ਓ.ਡੀ.ਆਈ. ਪਹਿਲਾ ਮੈਚ (ਟੋਪੀ 59)6 December 2000 v Australia
ਆਖ਼ਰੀ ਓ.ਡੀ.ਆਈ.1 December 2005 v England
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI
ਮੈਚ 1 30
ਦੌੜਾਂ 3 304
ਬੱਲੇਬਾਜ਼ੀ ਔਸਤ 3.00 19.00
100/50 0/0 1/1
ਸ੍ਰੇਸ਼ਠ ਸਕੋਰ 3 106
ਗੇਂਦਾਂ ਪਾਈਆਂ 128
ਵਿਕਟਾਂ 7
ਗੇਂਦਬਾਜ਼ੀ ਔਸਤ 10.28
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 3/13
ਕੈਚਾਂ/ਸਟੰਪ 0/0 9/4
ਸਰੋਤ: CricketArchive, 20 September 2009

ਅਰੁੰਧਤੀ ਕਿਰਕਿਰੇ ( ਹਿੰਦੀ:अरुन्दाठी किरकिरे

ਜਨਮ 31 ਮਈ 1980, ਇੰਦੌਰ, ਮੱਧ ਪ੍ਰਦੇਸ਼ ) ਇੱਕ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ ਜੋ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਜੋ ਸੱਜੇ ਹੱਥ ਦੀ ਦਰਮਿਆਨੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੀ ਹੈ ਅਤੇ ਵਿਕਟਕੀਪਰ ਵੀ ਹੈ।[1] ਉਸਨੇ ਭਾਰਤ ਲਈ ਇਕ ਟੈਸਟ ਮੈਚ ਅਤੇ 30 ਵਨਡੇ ਮੈਚ ਖੇਡੇ ਹਨ।[2]

ਹਵਾਲੇ[ਸੋਧੋ]

 

  1. "Arundhati Kirkire"Paid subscription required. CricketArchive. Retrieved 2009-09-20. 
  2. "Arundhati Kirkire". Cricinfo. Retrieved 2009-09-20.