ਅਲੈਗਜ਼ੈਂਡਰ ਕੁਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲੈਗਜ਼ੈਂਡਰ ਕੁਈਨ
AlexandraQuinnIA2000.jpg
2000 ਵਿੱਚ ਕੁਈਨ ਲਾਸ ਵੇਗਾਸ ਵਿੱਚ
ਜਨਮ ਡਾਇਨਿ ਪੁਦਿਏ ਸਟੀਵਰਟ[1][2][3][4]
(1973-03-25) ਮਾਰਚ 25, 1973 (ਉਮਰ 46)[1][2][3]
Hamilton, Ontario, Canada[1]
ਹੋਰ ਨਾਂਮ Alexandra, Alexanderia Quinn, Alexandria Quinn, Dianne Colazzo[5]
ਕੱਦ 5 ਫ਼ੁੱਟ 8 ਇੰਚ (1.73 ਮੀ)[6]
No. of adult films 228 (per IAFD)[5]

ਅਲੈਗਜ਼ੈਂਡਰ ਕੁਈਨ (ਜਨਮ ਡਾਇਨਿ ਪੁਦਿਏ ਸਟੀਵਰਟ, 25 ਮਾਰਚ, 1973) ਇੱਕ ਕੈਨੇਡੀਅਨ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।[7]

ਸ਼ੁਰੂਆਤੀ ਜੀਵਨ[ਸੋਧੋ]

ਕੁਈਨ ਦਾ ਜਨਮ ਹੈਮਿਲਟਨ, ਓਨਟਾਰੀਓ, ਕੈਨੇਡਾ ਵਿੱਚ ਹੋਇਆ। ਇਹ ਇੱਕ ਕਿਸ਼ੋਰੀ ਜਿਮਨਾਸਟ ਅਤੇ ਜੈਜ਼ ਗਾਇਕ ਸੀ।

ਕੈਰੀਅਰ[ਸੋਧੋ]

ਕਵੀਨ ਇੱਕ ਫੌਜਦਾਰੀ ਪਾਸਪੋਰਟ ਦੇ ਨਾਲ ਕੈਨੇਡਾ ਤੋਂ ਆ ਕੇ ਵੱਸੀ ਅਤੇ 1980 ਦੇ ਦਹਾਕੇ ਦੇ ਅਖੀਰ ਵਿੱਚ ਬਾਲਗ ਮਨੋਰੰਜਨ ਉਦਯੋਗ ਵਿੱਚ ਦਾਖਲ ਹੋਈ ਜਦੋਂ ਕਿ ਉਸ ਸਮੇਂ ਇਸਦੀ ਉਮਰ ਬਹੁਤ ਘੱਟ ਸੀ ਅਤੇ ਇੱਕ ਫਰਜ਼ੀ ਆਈਡੀ ਦੀ ਵਰਤੋਂ ਕਰਦੀ ਸੀ। [8][9] ਇਸਨੇ 14 ਸਾਲ ਦੀ ਉਮਰ ਵਿੱਚ ਕੈਨੇਡਾ ਵਿੱਚ ਬਤੌਰ ਸਟਰਿਪਰ ਕੰਮ ਸ਼ੁਰੂ ਕੀਤਾ।[10] ਦੋ ਸਾਲ ਬਾਅਦ ਇਸਦੀ ਮੁਲਾਕਾਤ ਪੌਰਨੋਗ੍ਰਾਫਿਕ ਅਭਿਨੇਤਰੀ ਏਰਿਕਾ ਬੁਆਇਰ ਨੂੰ ਮਿਲੀ ਅਤੇ ਉਸਦੇ ਨਾਲ ਹੀ ਕੁਈਨ ਵੀ ਲਾਸ ਐਂਜਲਸ ਚਲੀ ਗਈ। ਕੁਈਨ ਨੇ 16 ਸਾਲ ਦੀ ਉਮਰ ਵਿੱਚ ਬਾਲਗ ਫ਼ਿਲਮਾਂ ਵਿੱਚ ਪ੍ਰਦਰਸ਼ਨੀ ਦੇਣੀ ਸ਼ੁਰੂ ਕੀਤੀ ਅਤੇ ਏਰਿਕਾ ਤੋਂ ਬਾਅਦ ਇਸਨੇ ਆਪਣੇ ਆਪ ਨੂੰ ਜਿਮ ਸਾਊਥ ਨਾਂ ਦੇ ਏਜੈਂਟ ਨਾਲ ਪਰਿਚਿਤ ਕਰਵਾਇਆ।

ਨਿੱਜੀ ਜ਼ਿੰਦਗੀ[ਸੋਧੋ]

ਕੁਈਨ ਜਦੋਂ 19 ਸਾਲ ਦੀ ਉਮਰ ਵਿੱਚ ਫ਼ੀਨਿਕਸ ਦੇ ਇੱਕ ਸਟਰਿੱਪ ਕਲੱਬ ਦੇ ਮੈਨੇਜਰ ਟਿਫਾਨਿਜ਼ ਨਾਲ ਵਿਆਹ ਕਰਵਾਇਆ ਪਰ ਚਾਰ ਸਾਲ ਬਾਅਦ ਇਹਨਾਂ ਦਾ ਤਲਾਕ ਹੋ ਗਿਆ।

ਅਵਾਰਡ[ਸੋਧੋ]

ਸਾਲ ਸਮਾਰੋਹ ਨਤੀਜਾ ਸ਼੍ਰੇਣੀ ਫਿਲਮ
1991   ਏਵੀਐਨ ਪੁਰਸਕਾਰ ਜੇਤੂ ਵਧੀਆ ਗਰੁੱਪ ਸੈਕਸ ਸੀਨ - ਵੀਡੀਓ (ਨਾਲ ਸੰਨੀ ਮੈਕੇ & ਰੋੱਕੋ ਸਿਫਰਦੀ ਨਾਲ) ਬੱਟਮੈਨ'ਸ ਅਲਟੀਮੇਟ ਵਰਕਆਉਟ

ਹਵਾਲੇ[ਸੋਧੋ]

  1. 1.0 1.1 1.2 Ewinger, James (November 2, 1991). "X-Rated Star Was A Minor, Video Stores Told To Remove Tapes". The Plain Dealer. 
  2. 2.0 2.1 "Shops Pull X-Rated Videotapes, Star Was Underage During Production". Los Angeles Daily News. November 1, 1991. 
  3. 3.0 3.1 "Underage Porn Star's Films Withdrawn". San Francisco Chronicle. November 2, 1991. 
  4. Dennis M. Walsh (February 12, 2013). Nobody Walks: Bringing My Brother's Killers to Justice (in English). St. Martin's Press. pp. 174 & 246. ISBN 978-1-250-00548-9. Retrieved August 4, 2015. 
  5. 5.0 5.1 5.2 Alexandra Quinn ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  6. Roger T. Pipe (January 2002). "Alexandra Quinn Interview". RogReviews. Archived from the original on October 16, 2002. Retrieved January 3, 2015. 
  7. Paco Gisbert (October 9, 2013). "Historias del porno: Más falsa que Traci Lords". Primera Línea. Retrieved January 3, 2015. 
  8. Kyle Munzenrieder (April 15, 2011). "A Short History of Underaged Porn Scandals". Miami New Times. Archived from the original on January 3, 2015. Retrieved January 3, 2015. 
  9. Dennis M. Walsh (February 12, 2013). Nobody Walks: Bringing My Brother's Killers to Justice (in English). St. Martin's Press. p. 74. ISBN 978-1-250-00548-9. Retrieved August 4, 2015.  CS1 maint: Unrecognized language (link)
  10. Brianna Winters (October 2000). "Up & Cumming with Alexandra Quinn". Xtreme. Archived from the original on February 10, 2001. Retrieved July 19, 2015. 

ਬਾਹਰੀ ਲਿੰਕ[ਸੋਧੋ]