ਅਸਮਾਵੀਆ ਇਕਬਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Asmavia Iqbal
ਨਿੱਜੀ ਜਾਣਕਾਰੀ
ਪੂਰਾ ਨਾਮ
Asmavia Iqbal Khokhar
ਜਨਮ (1987-01-09) 9 ਜਨਵਰੀ 1987 (ਉਮਰ 37)
Multan, Punjab, Pakistan
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm medium-fast
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 38)28 December 2005 ਬਨਾਮ Sri Lanka
ਆਖ਼ਰੀ ਓਡੀਆਈ19 November 2016 ਬਨਾਮ New Zealand
ਪਹਿਲਾ ਟੀ20ਆਈ ਮੈਚ (ਟੋਪੀ 2)25 May 2009 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ4 December 2016 ਬਨਾਮ India
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004/05-2006/07Multan Women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 92 68
ਦੌੜਾਂ 922 421
ਬੱਲੇਬਾਜ਼ੀ ਔਸਤ 15.89 10.02
100/50 0/0 0/0
ਸ੍ਰੇਸ਼ਠ ਸਕੋਰ 49* 35
ਗੇਂਦਾਂ ਪਾਈਆਂ 3264 1005
ਵਿਕਟਾਂ 70 44
ਗੇਂਦਬਾਜ਼ੀ ਔਸਤ 36.20 22.75
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/15 4/16
ਕੈਚਾਂ/ਸਟੰਪ 23/– 18/
ਸਰੋਤ: ESPNcricinfo, 4 February 2017
ਮੈਡਲ ਰਿਕਾਰਡ
 ਪਾਕਿਸਤਾਨ ਦਾ/ਦੀ ਖਿਡਾਰੀ
Women's Cricket
Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Guangzhou Team
ਸੋਨੇ ਦਾ ਤਮਗਾ – ਪਹਿਲਾ ਸਥਾਨ 2014 Incheon Team

ਅਸਮਾਵੀਆ ਇਕਬਾਲ ਖੋਖਰ (ਜਨਮ 1 ਜਨਵਰੀ 1988)[1] ਮੁਲਤਾਨ,[1] ਪਾਕਿਸਤਾਨ ਤੋਂ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਹੈ। ਉਹ ਮਹਿਲਾ ਟੀ -20 ਅੰਤਰਰਾਸ਼ਟਰੀ ਮੈਚ ਵਿੱਚ ਹੈਟ੍ਰਿਕ ਲੈਣ ਵਾਲੀ ਪਹਿਲੀ ਕ੍ਰਿਕਟਰ ਸੀ।[2]

ਕਰੀਅਰ[ਸੋਧੋ]

ਇਕਬਾਲ ਨੇ 28 ਦਸੰਬਰ 2005 ਨੂੰ ਕਰਾਚੀ, ਪਾਕਿਸਤਾਨ ਦੇ ਨੈਸ਼ਨਲ ਸਟੇਡੀਅਮ ਵਿਖੇ ਸ਼੍ਰੀਲੰਕਾ ਦੇ ਖਿਲਾਫ ਇੱਕ ਰੋਜ਼ਾ ਅੰਤਰਰਾਸ਼ਟਰੀ ਦੀ ਸ਼ੁਰੂਆਤ ਕੀਤੀ ਸੀ।[1]

ਉਹ 2009 ਅਤੇ 2017 ਵਿੱਚ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਟੀਮ ਦਾ ਹਿੱਸਾ ਸੀ। ਇਕਬਾਲ ਨੂੰ ਚੀਨ ਵਿੱਚ 2010 ਏਸ਼ਿਆਈ ਖੇਡਾਂ ਵਿੱਚ ਖੇਡਣ ਲਈ ਚੁਣਿਆ ਗਿਆ ਸੀ।

ਹਵਾਲੇ[ਸੋਧੋ]

  1. 1.0 1.1 1.2 Asmavia Iqbal Archived July 24, 2011, at the Wayback Machine. ICC Cricket World Cup. Retrieved 11 October 2010.
  2. "Hat-trick heroes: First to take a T20I hat-trick from each team". Women's CricZone. Retrieved 11 June 2020.

ਬਾਹਰੀ ਲਿੰਕ[ਸੋਧੋ]