ਸਮੱਗਰੀ 'ਤੇ ਜਾਓ

ਅਸ਼ਵਨੀ ਕੁਮਾਰ (ਪੁਲਿਸ ਅਧਿਕਾਰੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Ashwani Kumar
Governor of Nagaland
ਦਫ਼ਤਰ ਵਿੱਚ
21 March 2013 – 27 June 2014
ਤੋਂ ਪਹਿਲਾਂNikhil Kumar
ਤੋਂ ਬਾਅਦKrishan Kant Paul
Governor of Manipur
ਦਫ਼ਤਰ ਵਿੱਚ
29 July 2013 – 23 December 2013
ਤੋਂ ਪਹਿਲਾਂGurbachan Jagat
ਤੋਂ ਬਾਅਦVinod Duggal
Director, CBI
ਦਫ਼ਤਰ ਵਿੱਚ
2 August 2008 – 30 November 2010
ਤੋਂ ਪਹਿਲਾਂVijay Shankar
ਤੋਂ ਬਾਅਦA P Singh
DGP, Himachal Pradesh
ਦਫ਼ਤਰ ਵਿੱਚ
August 2006 – July 2008
ਨਿੱਜੀ ਜਾਣਕਾਰੀ
ਜਨਮ(1950-11-15)15 ਨਵੰਬਰ 1950
Nahan, Himachal Pradesh
ਮੌਤ7 ਅਕਤੂਬਰ 2020(2020-10-07) (ਉਮਰ 69)
Broakhost, Shimla, Himachal Pradesh
ਮੌਤ ਦੀ ਵਜ੍ਹਾSucide by Hanging
ਜੀਵਨ ਸਾਥੀChandak A.K.
ਬੱਚੇAbhishek A.K.[1]
ਅਲਮਾ ਮਾਤਰHimachal Pradesh University, National Defence College, Rashtriya Indian Military College
ਵੈੱਬਸਾਈਟOfficial Website

ਅਸ਼ਵਨੀ ਕੁਮਾਰ (15 ਨਵੰਬਰ 1950 - 7 ਅਕਤੂਬਰ 2020) ਇੱਕ ਆਈਪੀਐਸ ਅਧਿਕਾਰੀ ਸੀ, ਜਿਸਨੇ ਭਾਰਤੀ ਰਾਜ ਨਾਗਾਲੈਂਡ ਦੇ ਰਾਜਪਾਲ ਵਜੋਂ[2] ਅਤੇ ਸੰਖੇਪ ਵਿੱਚ 2013 ਦੌਰਾਨ ਮਨੀਪੁਰ ਦੇ ਰਾਜਪਾਲ ਵਜੋਂ ਸੇਵਾ ਨਿਭਾਈ ਸੀ।[3]

ਉਹ ਅਗਸਤ 2006 ਤੋਂ ਜੁਲਾਈ 2008 ਤੱਕ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਰਹੇ ਸਨ[4] ਅਤੇ 2 ਅਗਸਤ 2008 ਤੋਂ 30 ਨਵੰਬਰ 2010 ਦੇ ਵਿੱਚ ਸੀ.ਬੀ.ਆਈ. ਦੇ ਡਾਇਰੈਕਟਰ ਰਹੇ।[5] [6] ਸੀ.ਬੀ.ਆਈ. ਦੇ ਮੁਖੀ ਹੋਣ ਦੇ ਨਾਤੇ, ਉਸ ਨੇ ਸੋਹਰਾਬੂਦੀਨ ਸ਼ੇਖ ਮੁਕਾਬਲਾ ਕੇਸ ਦੀ ਤਫ਼ਤੀਸ਼ ਕੀਤੀ ਸੀ ਅਤੇ 2010 ਵਿਚਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਸੀ।[7]

ਮੌਤ

[ਸੋਧੋ]

ਅਸ਼ਵਨੀ ਕੁਮਾਰ ਨੇ ਕਥਿਤ ਤੌਰ 'ਤੇ 7 ਅਕਤੂਬਰ 2020 ਨੂੰ ਸ਼ਿਮਲਾ ਦੇ ਬ੍ਰੋਕਹਰਸਟ ਸਥਿਤ ਆਪਣੀ ਰਿਹਾਇਸ਼ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਸੂਤਰਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਉਦਾਸੀ ਤੋਂ ਪੀੜਤ ਸੀ।[8]

ਹਵਾਲੇ

[ਸੋਧੋ]
  1. "Life well-spent, according to spiritual values: Former CBI Director". realnewslive.org. 2012. Archived from the original on 14 August 2013. Retrieved 11 June 2013. my son Abhishek
  2. "Ex-CBI Director Ashwani Kumar appointed Nagaland Governor, S C Jamir in Odisha : North, News - India Today". indiatoday.intoday.in. 2013. Retrieved 11 June 2013. A 1963-batch IPS officer, 72-year-old Kumar was appointed as Governor of Nagaland
  3. "Ashwani Kumar sworn in as Governor of Manipur". thehindu.com. 2013. Retrieved 2 October 2013. Ashwani Kumar, the Governor of Nagaland was sworn in as the Governor of Manipur on Monday in a simple but impressive function at Raj Bhavan.
  4. "Himachal DGP Ashwani Kumar is new CBI Director - Times Of India". indiatimes.com. 2008. Archived from the original on 2013-06-20. Retrieved 11 June 2013. Kumar, a 1973 batch IPS officer who is now the DGP of Himachal Pradesh, {{cite web}}: Unknown parameter |dead-url= ignored (|url-status= suggested) (help) Archived 2013-06-20 at Archive.is
  5. "Central Bureau Of Investigation". cbi.nic.in. 2013. Archived from the original on 24 September 2011. Retrieved 11 June 2013. Shri Ashwani Kumar 02/08/08-30/11/10
  6. Chauhan, Neeraj (2010). "CBI chief Ashwani Kumar gets 4-month extension - Indian Express". indianexpress.com. Retrieved 11 June 2013. Kumar had been appointed to the post on August 2, 2008
  7. Hindustan Times
  8. Service, Tribune News. "Former Nagaland Governor and ex-DGP of Himachal Ashwani Kumar commits suicide". Tribuneindia News Service (in ਅੰਗਰੇਜ਼ੀ). Retrieved 2020-10-07.
ਫਰਮਾ:S-gov
ਪਿਛਲਾ
Nikhil Kumar
Governor of Nagaland
March 2013 – June 2014
ਅਗਲਾ
Krishan Kant Paul
ਪਿਛਲਾ
Gurbachan Jagat
Governor of Manipur
July – December 2013
ਅਗਲਾ
Vinod Duggal