ਅਸਾਮ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸਾਮ ਯੂਨੀਵਰਸਿਟੀ, ਸਿਲਕਰ
আসাম বিশ্ববিদ্যালয়, শিলচর
ਸਥਾਪਨਾ 1994
ਕਿਸਮ ਸਰਵਜਨਿਕ
ਚਾਂਸਲਰ ਗੁਲਜ਼ਾਰ[1]
ਵਾਈਸ-ਚਾਂਸਲਰ ਪ੍ਰੋਫੈਸਰ ਦਿਲਿਪ ਚੰਦਰ ਨਾਥ[2]
ਟਿਕਾਣਾ ਸਿਲਕਰ, ਅਸਾਮ, ਭਾਰਤ
ਕੈਂਪਸ ਸ਼ਹਿਰੀ
ਮਾਨਤਾਵਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ(ਭਾਰਤ)
ਵੈੱਬਸਾਈਟ www.aus.ac.in

ਅਸਾਮ ਯੂਨੀਵਰਸਿਟੀ (ਬੰਗਾਲੀ: আসাম বিশ্ববিদ্যালয়) ੲਿੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਅਸਾਮ ਰਾਜ ਵਿੱਚ ਸਥਿੱਤ ਹੈ।[3] ੲਿਸ ਯੂਨੀਵਰਸਿਟੀ ਹੇਠ 16 ਸਕੂਲ ਆਉਂਦੇ ਹਨ ਜਿਨ੍ਹਾ ਵਿੱਚ 35 ਵੱਖ-ਵੱਖ ਵਿਭਾਗ ਹਨ। ੲਿਹ ਯੂਨੀਵਰਸਿਟੀ 600 acres (2.4 km2) ਵਿੱਚ ਫੈਲੀ ਹੋੲੀ ਹੈ ਅਤੇ ੲਿਹ ਸਿਲਕਰ ਨੇੜੇ ਹੈ।

ਹਵਾਲੇ[ਸੋਧੋ]

  1. "Lyricist-writer Gulzar appointed chancellor of Assam University". Mumbai: India Today. 30 April 2013. Retrieved 30 April 2013. 
  2. "Assam University". Retrieved 24 May 2016. 
  3. "Assam University". Retrieved 8 February 2016. 

ਬਾਹਰੀ ਕੜੀਆਂ[ਸੋਧੋ]