ਅਸੀਮ ਅਹਿਮਦ ਅੱਬਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸੀਮ ਅਹਿਮਦ ਅੱਬਾਸੀ
12 ਜਨਵਰੀ 2014 ਨੂੰ ਦਿੱਲੀ ਪੋਇਟਰੀ ਫ਼ੈਸਟੀਵਲ (ਸੀਜਨ-2), ਨਵੀਂ ਦਿੱਲੀ ਵਿੱਚ ਅਸੀਮ ਅੱਬਾਸੀ
ਜਨਮ (1981-07-16) 16 ਜੁਲਾਈ 1981 (ਉਮਰ 42)
ਪੇਸ਼ਾਗੀਤਕਾਰ, ਕਵੀ

ਅਸੀਮ ਅਹਿਮਦ ਅੱਬਾਸੀ (ਜਨਮ 16 ਜੁਲਾਈ 1981) ਬਾਲੀਵੁੱਡ ਵਿੱਚ ਕੰਮ ਕਰ ਰਿਹਾ ਇੱਕ ਗੀਤਕਾਰ ਅਤੇ ਕਵੀ ਹੈ। ਉਹ ਪੋਇਟਸ ਕਾਰਨਰ ਗਰੁੱਪ ਦਾ ਹਿੰਦੀ ਸੰਪਾਦਕ ਹੈ। ਟੇਬਲ ਨੰਬਰ 21 ਵਿੱਚ ਉਸ ਦੇ ਦੇ ਗਾਣੇ ਹਿੱਟ ਰਹੇ। ਉਹ ਉਰਦੂ ਅਤੇ ਹਿੰਦੀ ਵਿੱਚ ਕਵਿਤਾਵਾਂ ਲਿਖਦਾ ਹੈ।[1][2][3][4][5]

Mann Mera Archived 2022-10-27 at the Wayback Machine. My lyrics for free[ਸੋਧੋ]

  1. "Aseem Ahmed Abbasee". virtualplanet. 2012-11-10. Archived from the original on 2014-02-20. Retrieved 2012-11-10. {{cite web}}: Unknown parameter |dead-url= ignored (|url-status= suggested) (help)
  2. "Ek Rupiya Abhiyaan Final Promo". New York Festival. 2012-09-25. Archived from the original on 2019-02-02. Retrieved 2012-09-25. {{cite web}}: Unknown parameter |dead-url= ignored (|url-status= suggested) (help)
  3. "The mystery of Rohan Rathore". Hindustan Times. 2011-01-25. Archived from the original on 2011-10-13. Retrieved 2011-01-25. {{cite web}}: Unknown parameter |dead-url= ignored (|url-status= suggested) (help)
  4. "Music review Table No.21". Plannet Bollywood. 2012-12-15. Retrieved 2012-12-15.
  5. "Bitto Boss". Lyrics Mint. 2012-09-15. Retrieved 2012-09-15.