ਅਹੀਰ (ਜੱਟ ਕਬੀਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਹੀਰ
ਬੋਲੀ
ਪੰਜਾਬੀ, ਸਰਾਇਕੀ, ਸਿੰਧੀ, ਅਤੇ ਉਰਦੂ
ਧਰਮ
ਇਸਲਾਮ, ਹਿੰਦੂ
ਸਬੰਧਿਤ ਨਸਲੀ ਗਰੁੱਪ
ਹੋਰ ਪੰਜਾਬੀ ਬਰਾਦਰੀਆਂ, ਅਹੀਰ, ਹਰਲ, ਜੱਟ, ਗੁੱਜਰ

ਅਹੀਰ (ਉਰਦੂ: اھععر‎) ਇੱਕ ਮੁਸਲਮਾਨ ਜੱਟ ਕਬੀਲਾ ਹੈ ਜੋ ਮੁੱਖ ਤੌਰ' ਤੇ ਪੰਜਾਬ ਅਤੇ ਸਿੰਧ ਪਾਕਿਸਤਾਨ ਦੇ ਪੱਛਮੀ ਜ਼ਿਲ੍ਹਿਆਂ ਵਿੱਚ ਮਿਲਦਾ ਹੈ।