ਅੰਕੁਰ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਕੁਰ
ਅੰਕੁਰ
ਤਸਵੀਰ:Ankur film poster.gif
ਪੋਸਟਰ
ਨਿਰਦੇਸ਼ਕਸ਼ਿਆਮ ਬੇਨੇਗਲ
ਨਿਰਮਾਤਾLalit M. Bijlani, Freni Variava; Blaze Film Enterprises
ਲੇਖਕਸ਼ਿਆਮ ਬੇਨੇਗਲ (ਸਕ੍ਰੀਨਪਲੇ)
ਸੱਤਿਆਦੇਵ ਦੂਬੇ (ਡਾਇਲਾਗ)
ਸਿਤਾਰੇਸ਼ਬਾਨਾ ਆਜ਼ਮੀ
ਅਨੰਤ ਨਾਗ
ਸਾਧੂ ਮਿਹਰ
ਪ੍ਰਿਆ ਤੇਂਦੁਲਕਰ
ਕਦਰ ਅਲੀ ਬੇਗ
ਦਲੀਪ ਤਾਹਿਲ
ਸਿਨੇਮਾਕਾਰਗੋਵਿੰਦ ਨਿਹਲਾਨੀ
ਕਾਮਥ ਘਨੇਕਰ[1]
ਰਿਲੀਜ਼ ਮਿਤੀ(ਆਂ)1974
ਮਿਆਦ125 ਮਿੰਟ
ਦੇਸ਼India
ਭਾਸ਼ਾਦੱਖਣੀ

ਅੰਕੁਰ (Hindi: अंकुर, Urdu: اَنکُر) ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ 1975 ਦੀ ਭਾਰਤੀ ਫ਼ਿਲਮ ਹੈ। ਇਹ ਉਸ ਦੀ ਪਹਿਲੀ ਫ਼ੀਚਰ ਫ਼ਿਲਮ ਸੀ ਅਤੇ ਇਸ ਰਾਹੀਂ ਸ਼ਬਾਨਾ ਆਜ਼ਮੀ ਅਤੇ ਅਨੰਤ ਨਾਗ ਪਹਿਲੀ ਵਾਰ ਫ਼ਿਲਮੀ ਪਰਦੇ ਤੇ ਆਏ ਸਨ। ਭਾਵੇਂ ਸ਼ਬਾਨਾ ਆਜ਼ਮੀ ਨੇ ਹੋਰ ਫ਼ਿਲਮਾਂ ਚ ਵੀ ਕੰਮ ਕੀਤਾ ਸੀ, ਪਰ, ਅੰਕੁਰ ਉਸ ਦੀ ਪਹਿਲੀ ਰੀਲਿਜ਼ ਸੀ।[2]

ਮੁੱਖ ਕਲਾਕਾਰ[ਸੋਧੋ]

ਹਵਾਲੇ[ਸੋਧੋ]