ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਮ੍ਰਿਤ ਮਾਨ ਇੱਕ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ। ਇਹ 2015 ਵਿੱਚ ਰਿਲੀਜ਼ ਹੋਏ ਆਪਣੇ ਗੀਤ ਦੇਸੀ ਦਾ ਡ੍ਰਮ ਤੋਂ ਬਾਅਦ ਮਸ਼ਹੂਰ ਹੋਇਆ। ਇਹ ਆਪਣੀ ਪਹਿਲੀ ਫ਼ਿਲਮ ਚੰਨਾ ਮੇਰਿਆ ਲਈ ਵੀ ਜਾਣਿਆ ਜਾਂਦਾ ਹੈ।[1][2][3]
ਗੀਤਾਂ ਦੀ ਸੂਚੀ[ਸੋਧੋ]
ਸਾਲ
|
ਗੀਤ
|
ਟਿੱਪਣੀ
|
2015
|
ਦੇਸੀ ਦਾ ਡਰੱਮ
|
ਪਹਿਲਾ ਗੀਤ
|
ਮੁੱਛ 'ਤੇ ਮਸ਼ੂਕ
|
|
2016
|
ਕਾਲੀ ਕੈਮੇਰੋ
|
|
ਪੱਗ ਦੀ ਪੂਨੀ
|
ਵਾਪਸੀ (ਫ਼ਿਲਮ) ਤੋਂ
|
ਸ਼ਿਕਾਰ
|
|
ਸੱਚ 'ਤੇ ਸੁਪਨਾ
|
|
ਅੱਖ ਦਾ ਨਿਸ਼ਾਨਾ
|
|
2017
|
ਬੰਬ ਜੱਟ
|
|
ਸ਼ਿਕਾਰ
|
ਚੰਨਾ ਮੇਰਿਆ ਤੋਂ
|
ਪੈਗ ਦੀ ਵਾਸ਼ਨਾ
|
|
ਗੁਰਿਲਾ ਵਾਰ
|
|
2018
|
ਲੋਗੋ ਮੁਸ਼ ਦੇ
|
ਲੌਂਗ ਲਾਚੀ ਤੋਂ
|
ਟਰੈਡਿੰਗ ਨਖਰਾ
|
|
ਡਿਫ਼ਰੈਸ
|
|
ਪਰੀਆਂ ਤੋਂ ਸੋਹਣੀ
|
|
ਬਲੱਡ ਵਿੱਚ ਤੂੰ
|
ਆਟੇ ਦੀ ਚਿੜੀ ਤੋਂ
|
ਲਵ ਯੂ ਨੀ ਮੁਨਿਆਰੇ
|
ਕੈਲਰਬੋਨ
|
|