ਆਟੇ ਦੀ ਚਿੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਟੇ ਦੀ ਚਿੜੀ
ਪੋਸਟਰ
ਨਿਰਦੇਸ਼ਕਹੈਰੀ ਭੱਟੀ
ਨਿਰਮਾਤਾਚਰਨਜੀਤ ਸਿੰਘ ਵਾਲੀਆ
ਤੇਗਬੀਰ ਸਿੰਘ ਵਾਲੀਆ
ਲੇਖਕਰਾਜੂ ਵਰਮਾ
ਸਿਤਾਰੇਅੰਮ੍ਰਿਤ ਮਾਨ
ਨੀਰੂ ਬਾਜਵਾ
ਗੁਰਪ੍ਰੀਤ ਘੁੱਗੀ
ਕਰਮਜੀਤ ਅਨਮੋਲ
ਸਰਦਾਰ ਸੋਹੀ
ਸੰਗੀਤਕਾਰਜੈਦੇਵ ਕੁਮਾਰ
ਭਾਸ਼ਾਪੰਜਾਬੀ

ਆਟੇ ਦੀ ਚਿੜੀ, ਇੱਕਪੰਜਾਬੀ ਹਾਸਰਸ ਫਿਲਮ ਹੈ ਜੋ ਹੈਰੀ ਭੱਟੀ ਦੁਆਰਾ ਨਿਰਦੇਸਿਤ ਕੀਤੀ ਗਈ ਹੈ ਅਤੇ ਮੁੱਖ ਭੂਮਿਕਾਵਾਂ ਵਿੱਚ ਅੰਮ੍ਰਿਤ ਮਾਨ, ਨੀਰੂ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਨੇ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ੧੯ ਅਕਤੂਬਰ ੨੦੧੮ ਨੂੰ ਦੁਸਹਿਰੇ ਦੀ ਛੁੱਟੀ 'ਤੇ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤੀ ਗਈ।[1][2][3][4] ਇਹ ਕੈਨੇਡਾ ਅਤੇ ਪੰਜਾਬ ਵਿੱਚ ਸ਼ੂਟ ਹੋਈ ਸੀ।[5]

ਸਿਤਾਰੇ[ਸੋਧੋ]

ਪ੍ਰਦਰਸ਼ਿਤ[ਸੋਧੋ]

ਫਿਲਮ ਦੀ ਇੱਕ ਪ੍ਰੀਵਿਊ ੧੪ ਮਾਰਚ ੨੦੧੮ ਨੂੰ ਚੰਡੀਗੜ੍ਹ ਵਿਖੇ ਜਾਰੀ ਕੀਤੀ ਗਈ ਸੀ। ਸਾਰੇ ਪ੍ਰਮੁੱਖ ਕਲਾਕਾਰ ਇਸ ਮੌਕੇ ਹਾਜ਼ਰ ਸਨ। ਫ਼ਿਲਮ ਦੇ ਟ੍ਰੇਲਰ ਨੂੰ ੨੧ ਸਿਤੰਬਰ, ੨੦੧੮ ਨੂੰ "ਲੋਕਧੰਨ ਪੰਜਾਬੀ" ਚੈਨਲ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਇਹ ਫਿਲਮ ੧੯ ਅਕਤੂਬਰ ੨੦੧੮ ਨੂੰ ਪ੍ਰਦਰਸ਼ਿਤ ਕੀਤੀ ਗਈ।[6][7]

ਹਵਾਲੇ[ਸੋਧੋ]