ਸਮੱਗਰੀ 'ਤੇ ਜਾਓ

ਲੌਂਗ ਲਾਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੌਂਗ ਲਾਚੀ
ਨਿਰਦੇਸ਼ਕਅੰਬਰਦੀਪ ਸਿੰਘ
ਸਕਰੀਨਪਲੇਅਅੰਬਰਦੀਪ ਸਿੰਘ
ਨਿਰਮਾਤਾਨੀਰੂ ਬਾਜਵਾ
ਸਿਤਾਰੇਅੰਬਰਦੀਪ ਸਿੰਘ
ਨੀਰੂ ਬਾਜਵਾ
ਐਮੀ ਵਿਰਕ
ਅੰਮ੍ਰੀਤ ਮਾਨ
ਨਿਰਮਲ ਰਿਸ਼ੀ
ਸੰਪਾਦਕਸਾਦਿਕ ਅਲੀ ਸ਼ੇਖ
ਸੰਗੀਤਕਾਰਗੁਰਮੀਤ ਸਿੰਘ
ਡੀਜੇ ਫਲੋ
ਪ੍ਰੋਡਕਸ਼ਨ
ਕੰਪਨੀ
ਵਿਲੇਜਰ ਫ਼ਿਲਮ ਸਟੂਡੀਓਜ਼
ਡਿਸਟ੍ਰੀਬਿਊਟਰਓਮਜੀ ਗਰੁੱਪ
ਰਿਲੀਜ਼ ਮਿਤੀ
 • 9 ਮਾਰਚ 2018 (2018-03-09) (ਭਾਰਤ)
ਮਿਆਦ
137 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਲੌਂਗ ਲਾਚੀ ਇੱਕ ਪੰਜਾਬੀ ਭਾਸ਼ਾ ਫ਼ਿਲਮ ਹੈ, ਜਿਸ ਵਿੱਚ ਨੀਰੂ ਬਾਜਵਾਅੰਬਰਦੀਪ ਸਿੰਘ ਅਤੇ ਐਮੀ ਵਿਰਕ ਮੁੱਖ ਭੂਮਿਕਾ ਵਿੱਚ ਸਨ। ਇਹ ਫ਼ਿਲਮ 9 ਮਾਰਚ, 2018 ਨੂੰ ਰਿਲੀਜ਼ ਹੋਈ ਸੀ।[1][2][3][4] ਇਹ ਫ਼ਿਲਮ  ਅੰਬਰਦੀਪ ਸਿੰਘ ਦੁਆਰਾ ਨਿਰਦੇਸਿਤ ਕੀਤੀ ਗਈ ਸੀ ਅਤੇ ਨੀਰੂ ਬਾਜਵਾ ਇਸ ਫ਼ਿਲਮ ਦੀ ਨਿਰਮਾਤਾ ਸੀ।[5][6][7][8]

ਕਹਾਣੀ[ਸੋਧੋ]

ਹਾਲ ਹੀ ਵਿੱਚ ਵਿਆਹੇ ਹੋਏ ਪਤੀ-ਪਤਨੀ ਇੱਕ-ਦੂਜੇ ਨਾਲ ਅਜੀਬ ਖੇਡ ਖੇਡਦੇ ਹਨ। ਉਹ ਇੱਕ ਹੀ ਛੱਤ ਹੇਠ ਅਜਨਬੀਆਂ ਵਾਂਗ  ਰਹਿਣ ਦਾ ਫ਼ੈਸਲਾ ਕਰਦੇ ਹਨ ਅਤੇ ਪਤੀ ਆਪਣਾ ਪਿਆਰ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਕੀ ਉਹ ਆਪਣੇ ਯਤਨਾਂ ਵਿੱਚ ਸਫ਼ਲ ਹੁੰਦੇ ਹਨ ਜਾਂ ਕੀ ਉਹ ਹਮੇਸ਼ਾ ਲਈ ਦੂਰ ਰਹਿੰਦੇ ਹਨ? ਅੰਬਰਦੀਪ ਸਿੰਘ ਨੇ ਪਤੀ, ਮਹਿੰਗਾ ਅਤੇ ਨੀਰੂ ਬਾਜਵਾ ਨੇ ਪਤਨੀ ਲਾਚੀ  ਕਿਰਦਾਰ ਨਿਭਾਇਆ ਹੈ। ਦੋਵੇਂ ਇੱਕ-ਦੂਜੇ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਮਹਿੰਗਾ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹਰੇਕ ਸਥਿਤੀ ਵਿੱਚ ਆਪਣੀ ਪਤਨੀ ਨੂੰ ਖੁਸ਼ ਰੱਖਣਾ ਚਾਹੁੰਦਾ ਹੈ। ਲਾਚੀ ਇੱਕ ਪਿਆਰ ਕਰਨ ਵਾਲੀ ਕੁੜੀ ਹੈ ਜੋ ਗਾਉਣਾ ਅਤੇ ਨੱਚਣਾ ਪਸੰਦ ਕਰਦੀ ਹੈ ਅਤੇ ਆਪਣੀ ਵਿਆਹ ਦੀ ਰਾਤ ਵੀ ਉਹ ਮਹਿਮਾਨਾਂ  ਨੂੰ ਗੀਤ ਸੁਣਾਉਂਦੀ ਹੈ।

ਸਟਾਰ ਕਾਸਟ[ਸੋਧੋ]

 • ਨੀਰੂ ਬਾਜਵਾ ... ਲਾਚੀ
 • ਅੰਬਰਦੀਪ ਸਿੰਘ ... ਮਹਿੰਗਾ
 • ਐਮੀ ਵਿਰਕ ... ਅਜੈਪਾਲ
 • ਗੁਰਪ੍ਰੀਤ ਭੰਗੂ ... ਬੇਬੇ ਤੇਜ ਕੌਰ
 • ਭੁਪਿੰਦਰ ਬੰਨੀ ... ਗਵਾਂਡਣ
 • ਨਿਰਮਲ ਰਿਸ਼ੀ ... ਅਜੈਪਾਲ ਦੀ ਦਾਦੀ
 • ਅੰਮ੍ਰਿਤ ਮਾਨ ... ਗਾਇਕ ਜਗਤਾਰ ਮਾਨ
 • ਗੁਰਿੰਦਰ ਮੱਖਣ ... ਮਹਿੰਗੇ ਦਾ ਚਾਚਾ
 • ਵੀਤ ਬਲਜੀਤ... ਗੀਤਕਾਰ ਕੌਂਕਿਆਂ ਵਾਲਾ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

 1. "First look of Laung Laachi". gabruu.com. Archived from the original on 2018-07-19. Retrieved 2018-09-07. {{cite web}}: Unknown parameter |dead-url= ignored (|url-status= suggested) (help)
 2. "Starcast of Laung Laachi visits Ludhiana". cityairnews.com. Archived from the original on 2018-07-19. Retrieved 2021-10-11. {{cite web}}: Unknown parameter |dead-url= ignored (|url-status= suggested) (help)
 3. "Punjabi movie Laung Laachi releasing on March 9 in theaters". 3 March 2018. Archived from the original on 4 ਮਾਰਚ 2020. Retrieved 7 ਸਤੰਬਰ 2018. {{cite web}}: Unknown parameter |dead-url= ignored (|url-status= suggested) (help)
 4. "NEW RELEASE: LAUNG LAACHI FROM THE UPCOMNG PUNJABI MOVIE LAUNG LAACHI - BritAsia TV". 26 February 2018.
 5. "Star cast of 'Laung Laachi' comes calling". Tribuneindia.com. 2018-03-07. Retrieved 2018-08-01.
 6. "Neeru Bajwa All Set for Upcoming LAUNG LAACHI Daily Post English". 5 August 2017. Archived from the original on 4 ਮਾਰਚ 2020. Retrieved 7 ਸਤੰਬਰ 2018. {{cite web}}: Unknown parameter |dead-url= ignored (|url-status= suggested) (help)
 7. "Differently original". Tribuneindia.com. 2018-03-09. Retrieved 2018-08-01.
 8. Network, IAP. "Neeru Bajwa back on the big screen! (Laung Laachi Trailer)". Archived from the original on 2018-09-03. Retrieved 2018-09-07. {{cite web}}: Unknown parameter |dead-url= ignored (|url-status= suggested) (help)