ਚੰਨਾ ਮੇਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੰਨਾ ਮੇਰਿਆ
ਪੋਸਟਰ
ਨਿਰਦੇਸ਼ਕਪੰਕਜ ਬੱਤਰਾ
ਨਿਰਮਾਤਾ
ਸਿਤਾਰੇਨਿੰਜਾ
ਪਾਇਲ ਰਾਜਪੂਤ
ਯੋਗਰਾਜ ਸਿੰਘ
ਅੰਮ੍ਰਿਤ ਮਾਨ
ਕਰਮਜੀਤ ਅਨਮੋਲ
ਬੀ.ਐਨ ਸ਼ਰਮਾ
ਸੰਗੀਤਕਾਰਜੈਦੇਵ ਕੁਮਾਰ, ਗੋਲਡ ਬੁਆਏ ਅਤੇ ਸੋਨੂ ਰਾਮਗੜ੍ਹੀਆ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਮਨੀਸ਼ ਮੋਰੇ
ਸਟੂਡੀਓਵਾਈਟ ਹਿੱਲ ਸਟੂਡੀਓ
ਵਰਤਾਵਾਵਾਈਟ ਹਿੱਲ ਸਟੂਡੀਓ, ਜ਼ੀ ਸਟੂਡੀਓ
ਰਿਲੀਜ਼ ਮਿਤੀ(ਆਂ)
  • 14 ਜੁਲਾਈ 2017 (2017-07-14)
ਮਿਆਦ੧੩੨ ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਚੰੰਨਾ ਮੇਰਿਆ, ਇਹ ਭਾਰਤੀ ਪੰਜਾਬੀ ਰੋਮਾਂਨਟਿਕ ਫ਼ਿਲਮ ਹੈ ਜਿਸਨੂੰ ਪੰਕਜ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ ਮਰਾਠੀ ਫਿਲਮ ‘ਸੈਰਾਟ’ ਤੋਂ ਦੁਬਾਰਾ ਬਣਾਈ ਗਈ ਹੈ। ਇਹ ਫਿਲਮ ਦੋ ਲੋਕਾਂ ਦੀ ਹੈ, ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇੱਕ ਦੂਜੇ ਨੂੰ ਪਿਆਰ ਕਰਦੇ ਹਨ।[1]

ਕਲਾਕਾਰ[ਸੋਧੋ]

ਹਵਾਲੇ[ਸੋਧੋ]

  1. Newsdesk. "ਗਾਇਕ ਨਿੰਜਾ ਦੀ ਪਹਿਲੀ ਫ਼ਿਲਮ 'ਚੰਨਾ ਮੇਰਿਆ' ਦਾ ਮਿਊਜ਼ਿਕ ਹੋਇਆ ਰਿਲੀਜ਼". www.yespunjab.com (in ਅੰਗਰੇਜ਼ੀ). Retrieved 2019-01-16.