ਆਂਤੋਨਾਂ ਆਖ਼ਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਨਤੋਨਿਨ ਆਖ਼ਤੋ
Artaud BNF.jpg
ਜਨਮਐਨਤੋਨਿਨ ਮੇਰੀ ਜੋਸਿਫ ਆਖ਼ਤੋ
(1896-09-04)4 ਸਤੰਬਰ 1896
Marseille, ਫ਼ਰਾਂਸ
ਮੌਤ4 ਮਾਰਚ 1948(1948-03-04) (ਉਮਰ 51)
ਪੈਰਿਸ, ਫ਼ਰਾਂਸ
ਮੌਤ ਦਾ ਕਾਰਨਕਥਿਤ ਤੌਰ ਤੇ ਕਲੋਰਲ ਹਾਈਡ੍ਰੇਟ ਦੀ ਓਵਰਡੋਜ਼
ਰਾਸ਼ਟਰੀਅਤਾਫ਼ਰਾਂਸੀਸੀ
ਪੇਸ਼ਾਨਾਟਕਕਾਰ, ਕਵੀ, ਅਦਾਕਾਰ, ਥੀਏਟਰ ਡਾਇਰੈਕਟਰ
ਪ੍ਰਸਿੱਧੀ ਥੀਏਟਰ ਆਫ ਕਰੂਅਲਟੀ
ਦ ਥੀਏਟਰ ਐਂਡ ਇਟਸ ਡਬਲ

ਐਨਤੋਨਿਨ ਮੇਰੀ ਜੋਸਿਫ ਆਖ਼ਤੋ, ਆਮ ਪ੍ਰਚਲਿਤ ਐਨਤੋਨਿਨ ਆਖ਼ਤੋ (ਫ਼ਰਾਂਸੀਸੀ: [aʁto]; 4 ਸਤੰਬਰ 18964 ਮਾਰਚ 1948), ਫ਼ਰਾਂਸੀਸੀ ਨਾਟਕਕਾਰ, ਕਵੀ, ਅਦਾਕਾਰ ਅਤੇ ਥੀਏਟਰ ਡਾਇਰੈਕਟਰ ਸੀ[1] ਜਿਸਨੂੰ ਬੀਹਵੀਂ-ਸਦੀ ਥੀਏਟਰ ਅਤੇ ਯੂਰਪੀ ਐਵਾਂ-ਗਾਰਦ ਦੀ ਇੱਕ ਪ੍ਰਮੁੱਖ ਹਸਤੀ ਵਜੋਂ ਵਿਆਪਕ ਮਾਨਤਾ ਮਿਲੀ।[1][2][3]

ਮੁੱਢਲੀ ਜ਼ਿੰਦਗੀ[ਸੋਧੋ]

ਆਂਤੋਨਾਂ ਆਖ਼ਤੋ ਦਾ ਜਨਮ 4 ਸਤੰਬਰ 1896 ਨੂੰ ਮਾਰਸਾਇਲ, ਫ਼ਰਾਂਸ ਵਿੱਚ ਯੂਫ਼ਰੇਸੀ ਨਲਪਾਸ ਅਤੇ ਆਂਤੋਨਾਂ-ਰੋਈ ਆਖ਼ਤੋ ਦੇ ਘਰ ਹੋਇਆ ਸੀ।[4] ਉਸ ਦੇ ਮਾਪੇ ਸਮੁਰਨੇ (ਅਜੋਕਾ İzmir) ਦੇ ਵਾਸੀ ਸਨ ਅਤੇ ਉਹ ਆਪਣੇ ਯੂਨਾਨੀ ਪਿਛੋਕੜ ਤੋਂ ਬਹੁਤ ਪ੍ਰਭਾਵਿਤ ਸੀ।[4] ਉਸ ਦੀ ਮਾਤਾ ਨੇ ਨੌ ਬੱਚਿਆਂ ਨੂੰ ਜਨਮ ਦਿੱਤ, ਪਰ ਸਿਰਫ ਆਂਤੋਨਾਂ ਤੇ ਦੋ ਹੋਰ ਭੈਣਭਰਾ ਬਚਪਨ ਪਾਰ ਕਰ ਸਕੇ। ਉਹ ਚਾਰ ਸਾਲ ਦੀ ਉਮਰ ਦਾ ਸੀ, ਜਦ ਆਖ਼ਤੋ ਨੂੰ ਮੈਨਿਨਜਾਈਟਿਸ ਦਾ ਗੰਭੀਰ ਰੋਗ ਚਿੰਬੜ ਗਿਆ ਜਿਸਨੇ ਪੁੰਗਰਦੀ ਜਵਾਨੀ ਦੇ ਦੌਰਾਨ ਉਸ ਨੂੰ ਇੱਕ ਘਬਰਾਹਟ ਵਾਲਾ ਅਤੇ ਚਿੜਚਿੜੇ ਸੁਭਾਅ ਦਾ ਬਣਾ ਦਿੱਤਾ। ਉਹ ਥਥਲਾਉਣ, neuralgia ਅਤੇ ਕਲੀਨੀਕਲ ਡਿਪਰੈਸ਼ਨ ਦੇ ਗੰਭੀਰ ਦੌਰਿਆਂ ਤੋਂ ਵੀ ਪੀੜਤ ਸੀ।

ਥੀਏਟਰ ਆਫ ਕਰੂਅਲਟੀ[ਸੋਧੋ]

ਹਵਾਲੇ[ਸੋਧੋ]