ਆਇਸ਼ਾ ਜ਼ਫ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Ayesha Zafar
ਨਿੱਜੀ ਜਾਣਕਾਰੀ
ਪੂਰਾ ਨਾਮ
Ayesha Zafar
ਜਨਮ (1994-07-29) 29 ਜੁਲਾਈ 1994 (ਉਮਰ 29)
Sialkot, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Legbreak
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 73)24 October 2015 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ12 July 2021 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 34)29 October 2015 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ3 February 2021 ਬਨਾਮ South Africa
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ODI T20I
ਮੈਚ 18 7
ਦੌੜਾਂ 353 72
ਬੱਲੇਬਾਜ਼ੀ ਔਸਤ 22.76 10.28
100/50 0/3 0/0
ਸ੍ਰੇਸ਼ਠ ਸਕੋਰ 56* 28
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ -/- 1/-
ਕੈਚਾਂ/ਸਟੰਪ 4/– -/–
ਸਰੋਤ: Cricinfo, 12 July 2021

ਆਇਸ਼ਾ ਜ਼ਫ਼ਰ (ਜਨਮ 9 ਸਤੰਬਰ 1994, ਸਿਆਲਕੋਟ ਵਿਚ) ਇੱਕ ਪਾਕਿਸਤਾਨੀ ਮਹਿਲਾ ਕ੍ਰਿਕਟਰ ਹੈ, ਜੋ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1] ਆਇਸ਼ਾ ਸੱਜੇ ਹੱਥ ਦੀ ਬੱਲੇਬਾਜ਼ ਅਤੇ ਲੈੱਗ ਬ੍ਰੇਕ ਗੇਂਦਬਾਜ਼ ਹੈ।

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2][3]

ਹਵਾਲੇ[ਸੋਧੋ]

  1. "ESPNCrickinfo". espncricinfo.com. 2015-09-29. Retrieved 2015-09-29.
  2. "Pakistan women name World T20 squad without captain". ESPN Cricinfo. Retrieved 10 October 2018.
  3. "Squads confirmed for ICC Women's World T20 2018". International Cricket Council. Retrieved 10 October 2018.

ਬਾਹਰੀ ਲਿੰਕ[ਸੋਧੋ]