ਸਮੱਗਰੀ 'ਤੇ ਜਾਓ

ਆਤਮਾ ਸਿੰਘ ਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Atma Singh Gill
ਲੋਕ ਸਭਾ ਮੈਂਬਰ
ਹਲਕਾਸਿਰਸਾ
ਨਿੱਜੀ ਜਾਣਕਾਰੀ
ਜਨਮ (1938-10-12) 12 ਅਕਤੂਬਰ 1938 (ਉਮਰ 86)
ਮਿੰਟਗੁਮਰੀ, ਪੰਜਾਬ
ਸਿਆਸੀ ਪਾਰਟੀINC
ਜੀਵਨ ਸਾਥੀਸਰਜੀਤ ਕੌਰ
ਬੱਚੇ4 ਪੁੱਤਰ ਅਤੇ 4 ਧੀਆਂ
ਰਿਹਾਇਸ਼ਫ਼ਤਿਹਾਬਾਦ, ਹਰਿਆਣਾ
As of 16 ਸਤੰਬਰ, 2006
ਸਰੋਤ: [1]

ਆਤਮਾ ਸਿੰਘ ਗਿੱਲ (ਜਨਮ 12 ਅਕਤੂਬਰ 1938) ਭਾਰਤ ਦੀ 14ਵੀਂ ਲੋਕ ਸਭਾ ਦੇ ਮੈਂਬਰ ਹਨ। ਉਹ ਹਰਿਆਣਾ ਦੇ ਸਿਰਸਾ ਹਲਕੇ ਦੀ ਨੁਮਾਇੰਦਗੀ ਕਰਦਾ ਹਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ (INC) ਰਾਜਨੀਤਿਕ ਪਾਰਟੀ ਦੇ ਮੈਂਬਰ ਹਨ। ਆਤਮਾ ਸਿੰਘ ਦੇ ਪਿਤਾ ਦਾ ਨਾਂ ਸਵ. ਸੰਤਾ ਸਿੰਘ ਸੀ।ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਆਤਮਾ ਸਿੰਘ ਨੇ 1948 ਵਿੱਚ ਮਿੰਟਗੁਮਰੀ ਜ਼ਿਲ੍ਹੇ (ਪਾਕਿਸਤਾਨ) ਤੋਂ ਪੰਜਵੀਂ ਪਾਸ ਕੀਤੀ ਸੀ।

ਬਾਹਰੀ ਲਿੰਕ

[ਸੋਧੋ]