ਆਤਾਕਾਮਾ ਮਾਰੂਥਲ
ਦਿੱਖ
24°30′S 69°15′W / 24.500°S 69.250°W
ਆਤਾਕਾਮਾ ਮਾਰੂਥਲ (Desierto de Atacama) | |
ਮਾਰੂਥਲ | |
ਨਾਸਾ ਵਰਲਡ ਵਿੰਡ ਦੁਆਰਾ ਆਤਾਕਾਮਾ
| |
ਦੇਸ਼ | ਚਿਲੀ, ਪੇਰੂ, ਬੋਲੀਵੀਆ, ਅਰਜਨਟੀਨਾ |
---|---|
ਖੇਤਰਫਲ | 1,05,000 ਕਿਮੀ੨ (40,541 ਵਰਗ ਮੀਲ) |
ਜੀਵ-ਖੇਤਰ | Desert |
ਆਤਾਕਾਮਾ ਮਾਰੂਥਲ (Spanish: Desierto de Atacama) ਦੱਖਣੀ ਅਮਰੀਕਾ ਵਿੱਚ ਇੱਕ ਪਠਾਰ ਹੈ ਜੋ ਕਿ ਐਂਡਸ ਪਹਾੜੀਆਂ ਦੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਦੇ ਨਾਲ਼-ਨਾਲ਼ 600 ਮੀਲ (1000 ਕਿ.ਮੀ.) ਲੰਮੀ ਪੱਟੀ ਉੱਤੇ ਸਥਿਤ ਹੈ। ਨਾਸਾ, ਨੈਸ਼ਨਲ ਜਿਓਗ੍ਰਾਫ਼ਿਕ ਅਤੇ ਹੋਰ ਕਈ ਸਾਰੇ ਪ੍ਰਕਾਸ਼ਨਾਂ ਮੁਤਾਬਕ ਇਹ ਦੁਨੀਆਂ ਦਾ ਸਭ ਤੋਂ ਸੁੱਕਾ ਅਤੇ ਝੁਲਸਿਆ ਮਾਰੂਥਲ ਹੈ।[1][2][3][4] ਇਹ ਉੱਤਰੀ ਚਿਲੀ ਦਾ 40,600 ਵਰਗ ਮੀਲ (105,000 ਵਰਗ ਕਿ.ਮੀ.) ਦਾ ਖੇਤਰਫਲ ਘੇਰਦਾ ਹੈ[5] ਅਤੇ ਮੁੱਖ ਤੌਰ ਉੱਤੇ ਖਾਰੀਆਂ ਝੀਲਾਂ (salares), ਰੇਤਾ ਅਤੇ ਐਂਡਸ ਵੱਲ ਵਗਦੇ ਸਿਲਿਕਾ-ਭਰਪੂਰ ਲਾਵੇ ਦਾ ਬਣਿਆ ਹੋਇਆ ਹੈ।
ਵਿਕੀਮੀਡੀਆ ਕਾਮਨਜ਼ ਉੱਤੇ Atacama Desert ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2007-12-18. Retrieved 2013-01-19.
- ↑ http://www.extremescience.com/driest.htm
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-06-06. Retrieved 2013-01-19.
{{cite web}}
: Unknown parameter|dead-url=
ignored (|url-status=
suggested) (help) Archived 2012-02-29 at the Wayback Machine. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-02-29. Retrieved 2022-09-14.{{cite web}}
: Unknown parameter|dead-url=
ignored (|url-status=
suggested) (help) Archived 2012-02-29 at the Wayback Machine. - ↑ Jonathan Amos (8 December 2005). "Chile desert's super-dry history". BBC News. Retrieved 29 December 2009.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |