ਆਫ਼ਤਾਬ ਇਕਬਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਫ਼ਤਾਬ ਇਕਬਾਲ
ਆਫ਼ਤਾਬ ਇਕਬਾਲ 2010 ਵਿੱਚ
ਜਨਮ (1961-09-19) ਸਤੰਬਰ 19, 1961 (ਉਮਰ 62)[1]
ਪੇਸ਼ਾTelevision/newspaper columnist
ਸਰਗਰਮੀ ਦੇ ਸਾਲ2008–ਹਾਲ
ਵੈੱਬਸਾਈਟhttp://www.aftabiqbal.com/

ਆਫ਼ਤਾਬ ਇਕਬਾਲ (ਉਰਦੂ: آفتاب اقبال‎—Āftāb Iqbāl) ਪਾਕਿਸਤਾਨੀ ਪੱਤਰਕਾਰ ਜੀਵ ਨਿਊਜ਼ ਕੇ ਪ੍ਰੋਗਰਾਮ ਖ਼ਬਰਨਾਕ ਦਾ ਮੇਜ਼ਬਾਨ ਹੈ। ਇਸ ਤੋਂ ਪਹਿਲਾਂ ਉਹ ਹਸਬ-ਏ-ਹਾਲ ਦੀ ਵੀ ਮੇਜ਼ਬਾਨੀ ਕਰ ਚੁੱਕਿਆ ਹੈ। ਉਹ ਉਰਦੂ ਸ਼ਾਇਰ ਜ਼ਫ਼ਰ ਇਕਬਾਲ ਦਾ ਫ਼ਰਜ਼ੰਦ ਹੈ। ਇਬਤਦਾਈ ਜ਼ਿੰਦਗੀ

ਆਫ਼ਤਾਬ ਇਕਬਾਲ 19 ਸਤੰਬਰ 1961 ਨੂੰ ਪੈਦਾ ਹੋਇਆ। ਉਸਨੇ ਗੌਰਮਿੰਟ ਕਾਲਜ ਲਾਹੌਰ ਤੋਂ ਮਾਸਟਰਜ਼ ਕੀਤੀ ਅਤੇ ਫਿਰ ਉੱਚੀ ਤਾਲੀਮ ਦੇ ਲਈ ਕੈਲੀਫ਼ੋਰਨੀਆ ਚਲਿਆ ਗਿਆ।

ਹਵਾਲੇ[ਸੋਧੋ]