ਪੰਜਾਬੀ ਮੁਸਲਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Punjabi Muslims
پنجابی مسلمان
ਅਹਿਮ ਅਬਾਦੀ ਵਾਲੇ ਖੇਤਰ
ਪਾਕਿਸਤਾਨ ਪਾਕਿਸਤਾਨ: 80,000,000 (2011)
 ਯੂਨਾਈਟਿਡ ਕਿੰਗਡਮ800,000[1]
 ਸਾਊਦੀ ਅਰਬ800,000+ (2013)
ਫਰਮਾ:Country data ਸੰਯੁਕਤ ਅਰਬ ਇਮਰਾਤ700,000+
 ਭਾਰਤ300,000
 ਸੰਯੁਕਤ ਰਾਜ[2]263,699
ਫਰਮਾ:Country data ਕਨੇਡਾ ਕਨੇਡਾ100,310[3]
 ਇਟਲੀ100,000+
 ਕੁਵੈਤ80,000+
ਫਰਮਾ:Country data ਉਮਾਨ55,000+
ਫਰਮਾ:Country data ਯੂਨਾਨ55,000+
 ਫ਼ਰਾਂਸ54,000
 ਜਰਮਨੀ43,668+
 ਕਤਰ42,000+
 ਸਪੇਨ37,000+
 ਬਹਿਰੀਨ35,500+
 ਚੀਨ43,000+[4]
ਫਰਮਾ:Country data ਨਾਰਵੇ29,134+
ਫਰਮਾ:Country data ਡੈਨਮਾਰਕ18,152+
 ਆਸਟਰੇਲੀਆ31,277+
 ਦੱਖਣੀ ਕੋਰੀਆ25,000+[5]
 ਨੀਦਰਲੈਂਡ19,408+
ਫਰਮਾ:Country data ਹਾਂਗ ਕਾਂਗ13,000+[6]
 ਜਪਾਨ10,000+
 ਸਵੀਡਨ5000+
 ਮਲੇਸ਼ੀਆ1000+
 ਪੇਰੂ100+
ਭਾਸ਼ਾਵਾਂ
ਪੰਜਾਬੀ
ਧਰਮ
ਇਸਲਾਮ 100% (ਬਹੁਗਿਣਤੀ ਸੁੰਨੀ ਅਤੇ 20% ਸ਼ੀਆ)

ਪੰਜਾਬੀ ਮੁਸਲਮਾਨ (ਸ਼ਾਹਮੁਖੀ: پنجابی مسلمان) ਪੱਛਮੀ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਪੰਜਾਬ ਖੇਤਰ ਵਿੱਚ ਰਹਿਣ ਵਾਲਾ ਇੱਕ ਭਾਸ਼ਾਈ, ਭੂਗੋਲਿਕ ਅਤੇ ਧਾਰਮਿਕ ਸਮੂਹ ਹੈ। ਪੰਜਾਬੀ ਲੋਕਾਂ ਵਿੱਚੋਂ ਪੰਜਾਬੀ ਮੁਸਲਮਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਅਤੇ ਇਸ ਵਿੱਚ ਪੰਜਾਬੀ ਬੋਲਣ ਵਾਲੇ ਅਤੇ ਇਸਲਾਮ ਦੇ ਪੈਰੋਕਾਰ ਲੋਕ ਸ਼ਾਮਿਲ ਹੁੰਦੇ ਹਨ। 8 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਦੇ ਨਾਲ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਨਸਲੀ ਸਮੂਹ ਹੈ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਵਿੱਚੋਂ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ।

ਹਵਾਲੇ[ਸੋਧੋ]

  1. Nadia Mushtaq Abbasi. "The Pakistani Diaspora in Europe and Its Impact on Democracy Building in Pakistan" (PDF). International Institute for Democracy and Electoral Assistance. p. 5. Archived from the original (PDF) on 22 ਦਸੰਬਰ 2010. Retrieved 2 November 2010. {{cite web}}: Unknown parameter |dead-url= ignored (|url-status= suggested) (help)
  2. http://islamabad.usembassy.gov/pr-10061601.html Archived 2014-11-29 at the Wayback Machine. US Embassy Report
  3. "Ethnic Origin (264), Single and Multiple Ethnic Origin Responses (3), Generation Status (4), Age Groups (10) and Sex (3) for the Population in Private Households of Canada, Provinces, Territories, Census Metropolitan Areas and Census Agglomerations, 2011 National Household Survey".
  4. http://www.index.go.kr/egams/stts/jsp/potal/stts/PO_STTS_IdxMain.jsp?idx_cd=2756
  5. http://kosis.kr/statisticsList/statisticsList_01List.jsp?vwcd=MT_ZTITLE&parentId=A
  6. http://www.immigration.go.kr/HP/COM/bbs_003/ListShowData.do?strNbodCd=noti0096&strWrtNo=124&strAnsNo=A&strOrgGbnCd=104000&strRtnURL=IMM_6050&strAllOrgYn=N&strThisPage=1&strFilePath=imm