ਆਰ ਐਸ ਸੁਬਾਲਕਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਰ ਐਸ ਸੁਬਾਲਕਸ਼ਮੀ
Sister Subbalakshmi with some ladies of Madras.jpg
ਜਨਮ (1886-08-18) 18 ਅਗਸਤ 1886 (ਉਮਰ 133)
ਮੇਲਾਪੁਰ, ਮਦਰਾਸ
ਮੌਤਦਸੰਬਰ 20, 1969(1969-12-20) (ਉਮਰ 83)
ਮਦਰਾਸ
ਰਿਹਾਇਸ਼ਮਦਰਾਸ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਸਿੱਖਿਆਬੌਟਨੀ
ਅਲਮਾ ਮਾਤਰਪ੍ਰੈਜੀਡੈਂਸੀ ਕਾਲਜ, ਮਦਰਾਸ
ਪੇਸ਼ਾਸਮਾਜ ਸੁਧਾਰਕ, ਸਿਖਿਆਵਿਦ, ਮਦਰਾਸ ਵਿਧਾਨ ਪ੍ਰੀਸ਼ਦ ਮੈਂਬਰ, ਮਦਰਾਸ ਪ੍ਰੈਜੀਡੈਂਸੀ
ਲਹਿਰਸਿੱਖਿਆ ਦੁਆਰਾ ਬਾਲ ਵਿਧਵਾਵਾਂ ਦਾ ਪੁਨਰਵਾਸ
ਪੁਰਸਕਾਰKaiser-i-Hind award, Padma Shree award
ਵੈੱਬਸਾਈਟsites.google.com/site/sisterrssubbalakshmi/

ਸਿਸਟਰ ਆਰ ਐਸ ਸੁਬਾਲਕਸ਼ਮੀ (ਕਈ ਵਾਰ ਸੁਬੂਲਕਸ਼ਮੀ ਜਾਂ ਸੁਭਾਲਕਸ਼ਮੀ ਲਿਖਿਆ ਜਾਂਦਾ ਹੈ) (18 ਅਗਸਤ 1886 – 20 ਦਸੰਬਰ 1969), ਭਾਰਤ  ਦੀ ਇੱਕ ਸਮਾਜਿਕ ਸੁਧਾਰਕ ਅਤੇ ਸਿੱਖਿਆਵਿਦ ਸੀ। 

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਸੁਬਾਲਕਸ਼ਮੀ ਦਾ ਜਨਮ ਮਿਅਲਾਪੋਰੇ ਮਦਰਾਸ[1] ਵਿੱਚ ਹੋਇਆ ਸੀ। ਉਹ ਵਿਜਾਲਕਸ਼ਮੀ ਅਤੇ ਆਰ ਵੀ ਸੁਬਰਾਮਨਿਆ ਆਯਰ (ਇੱਕ ਸਿਵਲ ਇੰਜੀਨੀਅਰ. ਉਸ ਦਾ ਪਿਤਾ, ਆਰ ਵੀ ਸੁਬਰਾਮਨਿਆ ਸੀ ਮਦਰਾਸ ਪ੍ਰੈਜੀਡੈਂਸੀ ਦੇ ਲੋਕ ਨਿਰਮਾਣ ਵਿਭਾਗ ਵਿੱਚ ਕਰਮਚਾਰੀ ਸੀ) ਦੀ ਜੇਠੀ ਧੀ ਸੀ। [2] ਉਹ ਥੰਜਾਵੁਰ ਜ਼ਿਲ੍ਹੇ ਇੱਕ ਆਰਥੋਡਾਕਸ ਤਾਮਿਲ ਬ੍ਰਾਹਮਣ ਪਰਿਵਾਰ ਦੇ ਨਾਲ ਸਬੰਧਤ ਸਨ। ਸੁਬਾਲਕਸ਼ਮੀ ਨੌ ਸਾਲ ਦੀ ਉਮਰ ਵਿੱਚ ਮਦਰਾਸ ਪ੍ਰੈਜੀਡੈਂਸੀ ਦੀ ਚੌਥੀ ਜਮਾਤ ਚੋਂ ਚਿੰਗਲੇਪੁਟ ਜ਼ਿਲ੍ਹੇ ਚੋਂ ਪਹਿਲੇ ਸਥਾਨ ਤੇ ਆਈ ਸੀ।[3] ਉਸ ਸਮੇਂ ਦੇ ਰਿਵਾਜ ਮੁਤਾਬਿਕ ਛੋਟੀ ਉਮਰੇ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ। ਪਰ ਛੇਤੀ ਹੀ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ।[4]  ਅਪ੍ਰੈਲ 1911 ਵਿੱਚ ਉਹ ਮਦਰਾਸ ਪ੍ਰੈਜੀਡੈਂਸੀ ਦੀ ਗਰੈਜੂਏਸ਼ਨ ਕਰਨ ਵਾਲੀ ਪਹਿਲੀ ਹਿੰਦੂ ਔਰਤ ਬਣ ਗਈ।[5] ਅਤੇ ਉਸ ਨੇ ਇਹ ਪ੍ਰੈਜੀਡੈਂਸੀ ਕਾਲਜ, ਮਦਰਾਸ ਤੋਂ ਫਰਸਟ ਕਲਾਸ ਆਨਰਜ਼ ਨਾਲ ਕੀਤੀ।

ਕੰਮ[ਸੋਧੋ]

ਮੌਤ[ਸੋਧੋ]

20 ਦਸੰਬਰ 1969 ਨੂੰ ਇੱਕ ਏਕਾਦਸ਼ੀ ਦੇ ਦਿਨ ਸੁਬਾਲਕਸ਼ਮੀ ਦੀ ਮੌਤ ਹੋ ਗਈ।[6]

ਹਵਾਲੇ[ਸੋਧੋ]

  1. Felton, Monica. A Child Widow's Story. Katha. pp. 13, 14. ISBN 81-87649-91-7. 
  2. The Who's who in Madras: ... A pictorial who's who of distinguished personages, princes, zemindars and noblemen in the Madras Presidency. Pearl Press. 1940. p. 247. 
  3. Ramanathan, Malathi (1989). Sister R.S.Subbalakshmi,Social Reformer and Educationist. Bombay: Lok Vangmaya Griha. p. 11. 
  4. Felton, Monica. A Child Widow's Story. Katha. p. 36. ISBN 81-87649-91-7. 
  5. http://madrasmusings.com/Vol%2020%20No%2024/madras-first-hindu-woman-graduate.html
  6. Empty citation (help)