ਔਸਕਰ ਵਾਈਲਡ
ਦਿੱਖ
(ਆਸਕਰ ਵਾਈਲਡ ਤੋਂ ਮੋੜਿਆ ਗਿਆ)
ਔਸਕਰ ਵਾਈਲਡ | |
---|---|
ਜਨਮ | ਡਬਲਿਨ, ਆਇਰਲੈਂਡ | 16 ਅਕਤੂਬਰ 1854
ਮੌਤ | 30 ਨਵੰਬਰ 1900 ਪੈਰਿਸ, ਫ਼ਰਾਂਸ | (ਉਮਰ 46)
ਕਿੱਤਾ | ਲੇਖਕ, ਕਵੀ, ਨਾਟਕਕਾਰ |
ਭਾਸ਼ਾ | ਅੰਗਰੇਜ਼ੀ, ਫਰਾਂਸੀਸੀ |
ਰਾਸ਼ਟਰੀਅਤਾ | ਆਇਰਿਸ਼ |
ਅਲਮਾ ਮਾਤਰ | ਟ੍ਰਿਨਟੀ, ਡਬਲਿਨ ਮਾਗਦਾਲੇਨ ਕਾਲਜ, ਆਕਸਫੋਰਡ |
ਕਾਲ | ਵਿਕਟੋਰੀਆ ਕਾਲ |
ਸ਼ੈਲੀ | ਨਾਟਕ, ਨਿੱਕੀ ਕਹਾਣੀ, ਡਾਇਲਾਗ, ਪੱਤਰਕਾਰੀ |
ਸਾਹਿਤਕ ਲਹਿਰ | ਸੁਹਜਵਾਦ |
ਪ੍ਰਮੁੱਖ ਕੰਮ | ਦ ਇੰਪੋਰਟੈਂਸ ਆਫ਼ ਬੀਇੰਗ ਅਰਨੈਸਟ, ਦ ਪਿਕਚਰ ਆਫ਼ ਡੋਰੀਅਨ ਗਰੇਅ |
ਜੀਵਨ ਸਾਥੀ | ਕੋਂਸਟਾਂਸ ਲੌਇਡ (1884–1898) |
ਬੱਚੇ | ਸਿਰਿਲ ਹੌਲੈਂਡ, ਵਿਵੀਅਨ ਹੌਲੈਂਡ |
ਰਿਸ਼ਤੇਦਾਰ | ਸਰ ਵਿਲੀਅਮ ਵਾਇਲਡ, ਜੇਨ, ਲੇਡੀ ਵਾਈਲਡ |
ਦਸਤਖ਼ਤ | |
ਔਸਕਰ ਫ਼ਿੰਗਲ ਓ'ਫ਼ਲੈਹਰਟੀ ਵਿਲਜ਼ ਵਾਈਲਡ (16 ਅਕਤੂਬਰ 1854 – 30 ਨਵੰਬਰ 1900) ਇੱਕ ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ ਸੀ। 1880ਵਿਆਂ ਵਿੱਚ ਵਿਭਿੰਨ ਵਿਧਾਵਾਂ ਵਿੱਚ ਲਿਖਣ ਤੋਂ ਬਾਅਦ 1890ਵਿਆਂ ਦੇ ਸ਼ੁਰੂ ਵਿੱਚ ਉਹ ਲੰਡਨ ਦੇ ਸਭ ਤੋਂ ਵਧ ਹਰਮਨ ਪਿਆਰੇ ਨਾਟਕਕਾਰਾਂ ਵਿੱਚੋਂ ਇੱਕ ਹੋ ਨਿੱਬੜਿਆ। ਵਾਈਲਡ ਦੇ ਮਾਪੇ ਸਫ਼ਲ ਅੰਗਰੇਜ਼-ਆਇਰਿਸ਼, ਡਬਲਿਨ ਬੁੱਧੀਜੀਵੀ ਸਨ। ਉਨ੍ਹਾਂ ਦਾ ਪੁੱਤਰ ਛੋਟੀ ਉਮਰ ਵਿੱਚ ਹੀ ਫ਼ਰਾਂਸੀਸੀ ਅਤੇ ਜਰਮਨ ਦਾ ਮਾਹਿਰ ਬਣ ਗਿਆ। ਯੂਨੀਵਰਸਿਟੀ ਵਿਖੇ, ਵਈਲਡ ਨੇ ਮਹਾਨ ਕਲਾਸਕੀ ਲਿਖਤਾਂ ਪੜ੍ਹ ਲਈਆਂ; ਉਸਣੇ ਪਹਿਲਾਂ ਡਬਲਿਨ ਅਤੇ ਫਿਰ ਔਸਫਰਡ ਵਿਖੇ ਇੱਕ ਬਹੁਤ ਹੀ ਵਧੀਆ ਕਲਾਸਕੀਵਾਦੀ ਸਾਬਤ ਬਣ ਵਿਖਾਇਆ। ਉਹ ਸੁਹਜਵਾਦ ਦੇ ਪਨਪ ਰਹੇ ਫ਼ਲਸਫ਼ੇ ਵਿੱਚ ਆਪਣੀ ਸ਼ਮੂਲੀਅਤ ਲਈ ਵੀ ਜਾਣਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ "When Oscar Wilde's plea for penal reform, The Ballad of Reading Gaol, was widely criticised, Tucker enthusiastically endorsed the poem, urging all of his subscribers to read it. Tucker, in fact, published an American edition. "Benjamin Tucker, Individualism, & Liberty: Not the Daughter but the Mother of Order" by Wendy McElroy
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |