ਆਸ਼ਾ ਰਾਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Asha Rawat
ਨਿੱਜੀ ਜਾਣਕਾਰੀ
ਪੂਰਾ ਨਾਂਮAsha Rawat
ਜਨਮ (1982-02-16) 16 ਫਰਵਰੀ 1982 (ਉਮਰ 39)
Delhi, India
ਬੱਲੇਬਾਜ਼ੀ ਦਾ ਅੰਦਾਜ਼Right-handed
ਗੇਂਦਬਾਜ਼ੀ ਦਾ ਅੰਦਾਜ਼Right-arm off spin
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 67)21 November 2005 v England
ਓ.ਡੀ.ਆਈ. ਪਹਿਲਾ ਮੈਚ (ਟੋਪੀ 78)7 December 2005 v England
ਆਖ਼ਰੀ ਓ.ਡੀ.ਆਈ.9 September 2008 v England
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI
ਮੈਚ 1 20
ਦੌੜਾਂ 9 286
ਬੱਲੇਬਾਜ਼ੀ ਔਸਤ 9.00 40.85
100/50 0/0 0/3
ਸ੍ਰੇਸ਼ਠ ਸਕੋਰ 9 97
ਗੇਂਦਾਂ ਪਾਈਆਂ 12
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 0/– 4/–
ਸਰੋਤ: CricketArchive, 19 September 2009

ਆਸ਼ਾ ਰਾਵਤ ( ਹਿੰਦੀ: आशा रावत, ਜਨਮ 16 ਫਰਵਰੀ 1982 ਨੂੰ ਦਿੱਲੀ, ਭਾਰਤ ਵਿਚ) ਇਕ ਟੈਸਟ ਅਤੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕਰਦੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਆਫ-ਬਰੇਕ ਗੇਂਦਬਾਜ਼ੀ ਕਰਦੀ ਹੈ। ਉਸਨੇ ਇੱਕ ਟੈਸਟ ਅਤੇ 15 ਇੱਕ ਰੋਜ਼ਾ ਮੈਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।[2]

ਹਵਾਲੇ[ਸੋਧੋ]

 

  1. "Asha Rawat". Cricinfo. Retrieved 2009-09-19. 
  2. "Asha Rawat"Paid subscription required. CricketArchive. Retrieved 2009-09-17.