ਸਮੱਗਰੀ 'ਤੇ ਜਾਓ

ਇੰਦਰਬੀਰ ਸਿੰਘ ਬੋਲਾਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇੰਦਰਬੀਰ ਸਿੰਘ ਬੋਲਾਰੀਆ
ਮੈਂਬਰ ਪੰਜਾਬ ਵਿਧਾਨ ਸਭਾ , ਪੰਜਾਬ
ਦਫ਼ਤਰ ਵਿੱਚ
2008 - ਹਾਜ਼ਰ
ਤੋਂ ਪਹਿਲਾਂਰਾਮਿੰਦਰ ਸਿੰਘ ਬੋਲਾਰੀਆ
ਤੋਂ ਬਾਅਦਹੁਣ ਤੱਕ
ਹਲਕਾਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਗੀਤਇੰਦਰ ਕੌਰ ਬੋਲਾਰੀਆ
ਰਿਹਾਇਸ਼ਅੰਮ੍ਰਿਤਸਰ
ਵੈੱਬਸਾਈਟwww.facebook.com/inderbirsinghbolaria

ਇੰਦਰਬੀਰ ਸਿੰਘ ਬੋਲਾਰੀਆ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਰਹੇ ਹਨ ਅਤੇ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਦਲ ਬਦਲੀ

[ਸੋਧੋ]

ਇੰਦਰਬੀਰ ਸਿੰਘ ਬੋਲਾਰੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ 2008 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਵਿਧਾਇਕ ਬਣੇ ਅਤੇ 2012 ਵਿੱਚ ਦੁਬਾਰਾ ਚੁਣੇ ਗਏ। 2016 ਵਿੱਚ ਉਹਨਾਂ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ।

ਹਵਾਲੇ

[ਸੋਧੋ]
  1. "STATISTICAL REPORT ON GENERAL ELECTION, 2012 TO THE LEGISLATIVE ASSEMBLY OF PUNJAB" (PDF). Election Commission of India. Retrieved 19 ਮਈ 2013.