ਸਮੱਗਰੀ 'ਤੇ ਜਾਓ

ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ
ਰਾਜ ਵਿਧਾਨ ਸਭਾ ਦਾ ਹਲਕਾ
ਇੰਦਰਬੀਰ ਸਿਂਘ ਨਿਜਰ 2022 ਦੇ ਵਿਚ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਕੁੱਲ ਵੋਟਰ1,77,605 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ 19 ਹੈ ਇਹ ਹਲਕਾ ਅੰਮ੍ਰਿਤਸਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2022 ਇੰਦਰਬੀਰ ਸਿੰਘ ਨਿੱਜਰ bgcolor="#5bb30e" | ਆਮ ਆਦਮੀ ਪਾਰਟੀ
2017 ਇਦਰਬੀਰ ਸਿੰਘ ਬੋਲਾਰੀਆ ਭਾਰਤੀ ਰਾਸ਼ਟਰੀ ਕਾਂਗਰਸ
2012 ਇੰਦਰਬੀਰ ਸਿੰਘ ਬੋਲਾਰੀਆ ਸ਼੍ਰੋਮਣੀ ਅਕਾਲੀ ਦਲ
2008 ਇੰਦਰਬੀਰ ਸਿੰਘ ਬੋਲਾਰੀਆ ਸ਼੍ਰੋਮਣੀ ਅਕਾਲੀ ਦਲ
2007 ਰਾਮਿੰਦਰ ਸਿੰਘ ਬੋਲਾਰੀਆ ਸ਼੍ਰੋਮਣੀ ਅਕਾਲੀ ਦਲ
2002 ਹਰਜਿੰਦਰ ਸਿੰਘ ਠੇਕੇਦਾਰ ਭਾਰਤੀ ਰਾਸ਼ਟਰੀ ਕਾਂਗਰਸ
1997 ਮਨਜੀਤ ਸਿੰਘ ਕਲਕੱਤਾ ਸ਼੍ਰੋਮਣੀ ਅਕਾਲੀ ਦਲ
1992 ਮਨਿੰਦਰਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1985 ਕਿਰਪਾਲ ਸਿੰਘ ਜਨਤਾ ਪਾਰਟੀ
1980 ਪ੍ਰਿਥੀਪਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1977 ਕਿਰਪਾਲ ਸਿੰਘ ਜਨਤਾ ਪਾਰਟੀ
1972 ਪ੍ਰਿਥੀਪਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1969 ਕਿਰਪਾਲ ਸਿੰਘ ਪੀਐਸਪੀ
1967 ਹਰਬੰਸ ਲਾਲ ਬੀਜੇਐਸ

ਵਿਧਾਇਕ

[ਸੋਧੋ]
ਸਾਲ ਹਲਕਾ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਦੂਜੇ ਨੰ ਦਾ ਨਾਮ ਪਾਰਟੀ ਵੋਟਾਂ
2017 19 ਇਦਰਬੀਰ ਸਿੰਘ ਬੋਲਾਰੀਆ ਸ਼੍ਰੋਮਣੀ ਅਕਾਲੀ ਦਲ 47581 ਇੰਦਰਬੀਰ ਸਿੰਘ ਨਿਜਰ ਆਮ ਆਦਮੀ ਪਾਰਟੀ 24923
2012 19 ਇੰਦਰਬੀਰ ਸਿੰਘ ਬੋਲਾਰੀਆ ਸ ਅ ਦ 48310 ਜਸਬੀਰ ਸਿੰਘ ਗਿੱਲ ਭਾਰਤੀ ਰਾਸ਼ਟਰੀ ਕਾਂਗਰਸ 33254
2008 18 (ਉਪ ਚੋਣ) ਇੰਦਰਬੀਰ ਸਿੰਘ ਬੋਲਾਰੀਆ ਸ.ਅ.ਦ 43495 ਨਵਦੀਪ ਸਿੰਘ ਗੋਲਡੀ ਕਾਂਗਰਸ 21262
2007 18 ਰਾਮਿੰਦਰ ਸਿੰਘ ਬੋਲਾਰੀਆ ਸ.ਅ.ਦ 54632 ਹਰਜਿੰਦਰ ਸਿੰਘ ਠੇਕੇਦਾਰ ਕਾਂਗਰਸ 30624
2002 19 ਹਰਜਿੰਦਰ ਸਿੰਘ ਠੇਕੇਦਾਰ ਕਾਂਗਰਸ 23322 ਰਾਮਿੰਦਰ ਸਿੰਘ ਬੋਲਾਰੀਆ ਅਜ਼ਾਦ 19232
1997 19 ਮਨਜੀਤ ਸਿੰਘ ਕਲਕੱਤਾ ਸ.ਅ.ਦ 31060 ਹਰਜਿੰਦਰ ਸਿੰਘ ਠੇਕੇਦਾਰ ਕਾਂਗਰਸ 16565
1992 19 ਮਨਿੰਦਰਜੀਤ ਸਿੰਘ ਕਾਂਗਰਸ 19451 ਰਾਜ ਕੁਮਾਰ ਭਾਜਪਾ 7461
1985 19 ਕਿਰਪਾਲ ਸਿੰਘ ਜਨਤਾ ਪਾਰਟੀ 28482 ਪ੍ਰਿਥੀਪਾਲ ਸਿੰਘ ਕਾਂਗਰਸ 19222
1980 19 ਪ੍ਰਿਥੀਪਾਲ ਸਿੰਘ ਕਾਂਗਰਸ 27286 ਕਿਰਪਾਲ ਸਿੰਘ ਜਨਤਾ ਪਾਰਟੀ(ਜੇਪੀ) 25525
1977 19 ਕਿਰਪਾਲ ਸਿੰਘ ਜਨਤਾ ਪਾਰਟੀ 32443 ਪ੍ਰੀਥੀਪਾਲ ਸਿੰਘ ਕਾਂਗਰਸ 20514
1972 24 ਪ੍ਰਿਥੀਪਾਲ ਸਿੰਘ ਕਾਂਗਰਸ 16399 ਕਿਰਪਲਾ ਸਿੰਘ ਐਸ.ਓ.ਪੀ 14237
1969 24 ਕਿਰਪਾਲ ਸਿੰਘ ਪੀਐਸਪੀ 20282 ਹਰਬੰਸ ਲਾਲ ਬੀਜੇਐਸ 15650
1967 24 ਹਰਬੰਸ ਲਾਲ ਬੀਜੇਐਸ 17023 ਕਿਰਪਾਲ ਸਿੰਘ ਪੀਐਸਪੀ 16320

ਨਤੀਜਾ 2017

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਅੰਮ੍ਰਿਤਸਰ ਦੱਖਣੀ
ਪਾਰਟੀ ਉਮੀਦਵਾਰ ਵੋਟਾਂ % ±%
INC ਇੰਦਰਬੀਰ ਸਿੰਘ ਬੋਲਾਰੀਆ 47581 50.96
ਆਪ ਇੰਦਰਬੀਰ ਸਿੰਘ ਨਿਜ਼ਰ 24923 26.7
SAD ਗੁਰਪ੍ਰਤਾਪ ਸਿੰਘ ਟਿਕਾ 16596 17.78
ਅਜ਼ਾਦ ਮਨਿੰਦਰ ਪਾਲ ਸਿੰਘ ਪਾਲਾਸੌਰ 1343 1.44
ਭਾਰਤੀ ਕਮਿਊਨਿਸਟ ਪਾਰਟੀ ਲਖਵਿੰਦਰ ਸਿੰਘ 726 0.78
ਬਹੁਜਨ ਸਮਾਜ ਪਾਰਟੀ ਸੁਸ਼ੀਲ ਕੁਮਾਰ 446 0.48
ਲੋਕਤੰਤਰ ਸਵਰਾਜ ਪਾਰਟੀ ਡਾ. ਸੁਬਾ ਸਿੰਘ 249 0.27 {{{change}}}
ਆਪਨਾ ਪੰਜਾਬ ਪਾਰਟੀ ਕੁਲਦੀਪ ਸਿੰਘ 219 0.23 {{{change}}}
ਅਜ਼ਾਦ ਸਰਬਜੀਤ ਸਿੰਘ 219 0.23
ਅਜ਼ਾਦ ਦੀਪਕ 141 0.15
ਅਜ਼ਾਦ ਦਲਵੀਰ ਕੌਰ 110 0.12
ਅਜ਼ਾਦ ਅਮਰਜੀਤ ਸਿੰਘ 85 0.09
ਨੋਟਾ ਨੋਟਾ 723 0.77

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. "Amritsar Central Assembly election result, 2012". Retrieved 13 January 2017.

ਫਰਮਾ:ਭਾਰਤ ਦੀਆਂ ਆਮ ਚੋਣਾਂ

ਬਾਹਰੀ ਲਿੰਕ

[ਸੋਧੋ]