ਈਥਰਨੈੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੈਪਟਾਪ ਉਤਲਾ ਕੈਟ 5e ਜੋੜ ਜੋ ਈਥਰਨੈੱਟ ਵਾਸਤੇ ਵਰਤਿਆ ਜਾਂਦਾ ਹੈ।

ਈਥਰਨੈੱਟ /ˈθərnɛt/ ਮੁਕਾਮੀ ਇਲਾਕਾ ਜਾਲ (ਲੈਨ) ਅਤੇ ਮਹਾਂਨਗਰੀ ਇਲਾਕਾ ਜਾਲ (ਮੈਨ) ਵਾਸਤੇ ਕੰਪਿਊਟਰੀ ਜਾਲ ਦੀਆਂ ਟੈਕਨਾਲੋਜੀਆਂ ਦਾ ਇੱਕ ਪਰਵਾਰ ਹੈ। ਇਹਨੂੰ ਵਪਾਰਕ ਤੌਰ ਉੱਤੇ 1980 ਵਿੱਚ ਜਾਰੀ ਕੀਤਾ ਗਿਆ ਸੀ ਅਤੇ 1983 ਵਿੱਚ ਪਹਿਲੀ ਵਾਰ ਇਹਦਾ ਆਈਈਈਈ 802.3 ਵਜੋਂ ਮਿਆਰੀਕਰਨ ਕੀਤਾ ਗਿਆ,[1] ਅਤੇ ਉਸ ਮਗਰੋਂ ਸੁਧਾਰ ਕਰ-ਕਰ ਕੇ ਇਹਨੂੰ ਉਚੇਰੀਆਂ ਬਿਟ ਦਰਾਂ ਅਤੇ ਲੰਮੇਰੇ ਪੈਂਡਿਆਂ ਉੱਤੇ ਕੰਮ ਕਰਨ ਦੇ ਕਾਬਲ ਬਣਾਇਆ ਗਿਆ ਹੈ।

ਅਗਾਂਹ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]